ਜੇ.ਕੇ.ਪੀ.ਐੈੱਸ.ਸੀ. ਰਾਹੀਂ ਮੈਡੀਕਲ ਅਫ਼ਸਰ ਬਣਨ ਦਾ ਖਾਸ ਮੌਕਾ, ਕਰੋ ਅਪਲਾਈ

03/21/2018 11:48:31 AM

ਸ਼੍ਰੀਨਗਰ— ਜੰਮੂ ਅਤੇ ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ ਨੇ ਮੈਡੀਕਲ ਅਫ਼ਸਰ ਅਹੁਦੇ ਲਈ ਭਰਤੀਆਂ ਕੱਢੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਉਮੀਦਵਾਰਾਂ ਦੀ ਵਧ ਤੋਂ ਵਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਯੋਗ ਅਤੇ ਦਿਲਚਸਪੀ ਉਮੀਦਵਾਰ ਦੀ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਅਤੇ ਅਗਲੀ ਚੋਣ ਪ੍ਰਕਿਰਿਆ ਲਈ ਆਨਲਾਈਨ ਅਰਜ਼ੀ ਪੱਤਰ ਦੇ ਪ੍ਰਿੰਟਆਊਟ ਨੂੰ ਸੁਰੱਖਿਅਤ ਰੱਖ ਲੈਣ।
ਜੰਮੂ-ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ (JKPSC)
ਵੈਬਸਾਈਟ- www.jkpsc.nic.in
ਕੁੱਲ ਅਹੁਦੇ- 39
ਅਹੁਦੇ ਦਾ ਵੇਰਵਾ- ਮੈਡੀਕਲ ਅਫ਼ਸਰ (ਯੂਨਾਨੀ)।
ਵਿਦਿਅਕ ਯੋਗਤਾ- ਸੀ.ਸੀ. ਆਈ.ਐੈੱਮ. ਵੱਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਯੂਨਾਨੀ 'ਚ ਗ੍ਰੈਜੂਏਟ।
ਉਮਰ ਹੱਦ- ਉਮੀਦਵਾਰਾਂ ਦੀ ਉਮਰ ਵਧ ਤੋਂ ਵਧ 40 ਸਾਲ ਹੋਣ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ—  ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਯੋਗ ਅਤੇ ਦਿਲਚਸਪੀ ਉਮੀਦਵਾਰ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਕੇ ਕਲਿੱਕ ਕਰਕੇ ਆਨਲਾਈਨ ਅਰਜ਼ੀ ਪੂਰੀ ਕਰਨ। ਅਗਲੀ ਚੋਣ ਪ੍ਰਕਿਰਿਆ ਲਈ ਉਮੀਦਵਾਰ ਆਨਲਾਈਨ ਅਰਜ਼ੀ ਪੱਤਰ ਦੇ ਪ੍ਰਿੰਟਆਊਟ ਨੂੰ ਸੁਰੱਖਿਅਤ ਰੱਖ ਲੈਣ।
ਆਖਰੀ ਤਾਰੀਖ- 16 ਅਪ੍ਰੈਲ, 2018
ਅਰਜ਼ੀ ਫੀਸ- ਅਨਰਿਜ਼ਰਵ ਵਰਗ ਲਈ 805 ਰੁਪਏ ਅਤੇ ਰਿਜ਼ਰਵ ਵਰਗ ਲਈ 405 ਰੁਪਏ।


Related News