ਹਰਿਆਣਾ ਵਿਧਾਨ ਸਭਾ ਚੋਣਾਂ: JJP ਨੇ ਐਲਾਨੇ 7 ਉਮੀਦਵਾਰ
Friday, Sep 13, 2019 - 11:45 AM (IST)

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਪਹਿਲਾਂ ਅੱਜ ਭਾਵ ਸ਼ੁੱਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੇ ਆਪਣੇ 7 ਉਮੀਦਵਾਰਾਂ ਦੇ ਨਾਂ ਐਲਾਨ ਕਰ ਦਿੱਤੇ ਹਨ। ਇਹ ਹਨ ਉਮੀਦਵਾਰ—
1. ਸਾਬਕਾ ਮੰਤਰੀ ਹਰਸ਼ ਕੁਮਾਰ ਹਥੀਨ ਤੋਂ ਚੋਣ ਲੜਨਗੇ
2. ਸਾਬਕਾ ਵਿਧਾਇਕ ਰਾਮਕੁਮਾਰ ਗੌਤਮ ਨਾਰਨੌਦ
3. ਉਕਲਾਨਾ ਤੋਂ ਸਾਬਕਾ ਵਿਧਾਇਕ ਅਨੂਪ ਧਾਨਕ
4. ਪਾਨੀਪਤ ਗ੍ਰਾਮੀਣ ਤੋਂ ਦੇਵੇਂਦਰ ਕਾਦੀਆਂ
5. ਮਹੇਂਦਰਗੜ੍ਹ ਤੋਂ ਰਾਮ ਰਮੇਸ਼ ਪਾਲੜੀ
6. ਨਾਰਨੌਲ ਤੋਂ ਕਮਲੇਸ਼ ਸੈਣੀ
7. ਬਾਵਲ ਤੋਂ ਸ਼ਿਆਮ ਸੁੰਦਰ