ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲਈ ਭਿਜਵਾਈ ਗਈ ‘707ਵੇਂ ਟਰੱਕ ਦੀ ਰਾਹਤ ਸਮੱਗਰੀ’
Thursday, Apr 20, 2023 - 04:07 PM (IST)
ਜੰਮੂ-ਕਸ਼ਮੀਰ/ਜਲੰਧਰ/ਲੁਧਿਆਣਾ (ਸੋਨੂੰ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 707ਵਾਂ ਟਰੱਕ ‘ਰਾਜਾ ਕਾ ਦਰਬਾਰ’ ਬੀ. ਆਰ. ਐੱਸ. ਨਗਰ ਲੁਧਿਆਣਾ ਵੱਲੋਂ ਰਾਕੇਸ਼ ਬਜਾਜ ਦੀ ਪ੍ਰਧਾਨਗੀ ਹੇਠ ਭੇਟ ਕੀਤਾ ਗਿਆ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ।
ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਰਾਕੇਸ਼ ਬਜਾਜ, ਰਮੇਸ਼ ਗੁੰਬਰ, ਵਿਜੇ ਬਜਾਜ, ਹਰਿਮੋਹਨ ਵਾਲੀਆ, ਅਸ਼ਵਨੀ ਗੁਪਤਾ, ਜਗਮੋਹਨ ਕੋਛੜ, ਸੰਜੇ ਖੋਸਲਾ, ਸਵਾਮੀ ਸ਼ਰਮਾ, ਵਿਸ਼ਾਲ ਸੂਦ, ਸੁਰੇਸ਼ ਕੋਛੜ, ਤਰੁਣ ਟਿੰਕੂ, ਪ੍ਰਮੋਦ ਕਪੂਰ, ਆਰ. ਕੇ. ਜਿੰਦਲ, ਸੁਧੀਰ ਮੁਡਾਨੀ, ਰਮਨ ਮਿੱਤਲ, ਮਨੀਸ਼ ਗੁਪਤਾ, ਉਮੇਸ਼ ਵਰਮਾ, ਕਰਨ ਦੁਆ, ਜਗਦੀਸ਼ ਰਾਮ, ਬਾਵਾ ਕੋਛੜ, ਅਮਿਤ ਗੁਪਤਾ, ਗਗਨ ਸ਼ਰਮਾ, ਬੌਬੀ ਮਲਹੋਤਰਾ, ਅਕਸ਼ਿਤ ਬਜਾਜ, ਅਕਾਲੀ ਨੇਤਾ ਗੁਰਿੰਦਰ ਪਾਲ ਪੱਪੂ, ਕੌਂਸਲਰ ਰਾਸ਼ੀ ਅਗਰਵਾਲ, ਨੰਦਨੀ ਗੁਪਤਾ, ਬਿੰਦੀਆ ਮਦਾਨ, ਰਿੰਪੀ ਵਰਮਾ, ਅੰਮ੍ਰਿਤ ਬਜਾਜ, ਰਮੇਸ਼ ਹਾਂਡਾ, ਨੋਬਲ ਫਾਊਂਡੇਸ਼ਨ ਦੇ ਰਾਜਿੰਦਰ ਸ਼ਰਮਾ, ਪ੍ਰਤੀਨਿਧੀ ਦਿਨੇਸ਼ ਸੋਨੂੰ ਅਤੇ ਰਾਹਤ ਵੰਡ ਟੀਮ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ।