ਇੰਟਰਵਿਊ ਰਾਹੀਂ ਇਸ ਵਿਭਾਗ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

Tuesday, Dec 10, 2019 - 10:25 AM (IST)

ਇੰਟਰਵਿਊ ਰਾਹੀਂ ਇਸ ਵਿਭਾਗ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ—ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 220

ਆਖਰੀ ਤਾਰੀਕ-
ਗ੍ਰੈਜੂਏਟ ਅਪ੍ਰੈਟਿਸ ਲਈ 14 ਦਸੰਬਰ 2019
ਤਕਨੀਸ਼ੀਅਨ ਲਈ 21 ਦਸੰਬਰ 2019
ਟ੍ਰੇਂਡ ਅਪ੍ਰੈਂਟਿਸ ਲਈ 4 ਜਨਵਰੀ 2020

ਅਹੁਦਿਆਂ ਦਾ ਵੇਰਵਾ-
ਗ੍ਰੈਜੂਏਟ ਅਪ੍ਰੈਂਟਿਸ- 41
ਤਕਨੀਸ਼ੀਅਨ ਅਪ੍ਰੈਂਟਿਸ-59
ਟ੍ਰੇਡ ਅਪ੍ਰੈਂਟਿਸ-120

ਉਮਰ ਸੀਮਾ- 18 ਤੋਂ 35 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.isro.gov.in/ ਪੜ੍ਹੋ।


author

Iqbalkaur

Content Editor

Related News