ਇੰਡੀਅਨ ਆਇਲ ਕਾਰਪੋਰੇਸ਼ਨ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

02/17/2019 10:40:54 AM

ਨਵੀਂ ਦਿੱਲੀ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ 'ਟਰੇਡ ਐਂਡ ਤਕਨਾਲੋਜੀ ਅਪ੍ਰੇਂਟਿਸ' ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 466

ਆਖਰੀ ਤਾਰੀਕ- 8 ਮਾਰਚ 2019

ਉਮਰ ਸੀਮਾ- 18 ਤੋਂ 24 ਸਾਲ ਤੱਕ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ 10ਵੀਂ+ਆਈ. ਟੀ. ਆਈ/ਡਿਪਲੋਮਾ/ਬੀ. ਐੱਸ. ਸੀ/ਬੀ. ਕਾਮ ਦੀ ਡਿਗਰੀ ਪਾਸ ਹੋਵੇ।

ਚੋਣ ਪ੍ਰੀਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.iocl.com/ ਪੜ੍ਹੋ।


Iqbalkaur

Content Editor

Related News