ਕਰਨ ਅਤੇ ਅਰਜੁਨ ਚੌਟਾਲਾ ਬਣੇ ਯੂਥ ਇਨੈਲੋ ਦੇ ਰਾਸ਼ਟਰੀ ਬੁਲਾਰੇ

Friday, Jul 12, 2019 - 04:33 PM (IST)

ਕਰਨ ਅਤੇ ਅਰਜੁਨ ਚੌਟਾਲਾ ਬਣੇ ਯੂਥ ਇਨੈਲੋ ਦੇ ਰਾਸ਼ਟਰੀ ਬੁਲਾਰੇ

ਚੰਡੀਗੜ੍ਹ—ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਯੂਥ ਯੁਨਿਟ 'ਚ ਨਵੇਂ ਬੁਲਾਰੇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ 'ਚ ਕਰਨ ਚੌਟਾਲਾ ਅਰਜੁਨ ਚੌਟਾਲਾ ਅਤੇ ਜੱਸੀ ਪਲਵਾੜ ਸ਼ਾਮਲ ਕਰਦੇ ਹੋਏ ਰਾਸ਼ਟਰੀ ਬੁਲਾਰੇ ਬਣਾਇਆ ਗਿਆ ਹੈ। ਇਨੈਲੋ ਪਾਰਟੀ ਮੁੱਖ ਸਕੱਤਰ ਅਭੈ ਸਿੰਘ ਚੌਟਾਲਾ , ਸੂਬਾ ਪ੍ਰਧਾਨ ਬੀ. ਡੀ ਢਾਲਿਆ ਨੇ ਪਾਰਟੀ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਹਨ। ਅਰਜੁਨ ਹਾਲ ਹੀ 'ਚ ਲੋਕ ਸਭਾ ਚੋਣਾਂ ਲੜ ਚੁੱਕੇ ਹਨ।


author

Iqbalkaur

Content Editor

Related News