ਕੋਰੋਨਾ ਨੂੰ ਹਰਾਉਣ ਲਈ ਦੀਵਿਆਂ ਨਾਲ ਜਗਮਗਾਇਆ ਪੂਰਾ ਭਾਰਤ, ਦੇਖੋ ਤਸਵੀਰਾਂ

4/5/2020 10:14:24 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਦੇਸ਼ ਭਰ 'ਚ ਲੋਕਾਂ ਨੇ ਦੀਵੇ ਤੇ ਮੋਮਬੱਤੀ ਜਲਾ ਕੇ ਇਕਜੁਟਤਾ ਦਾ ਸਭ ਤੋਂ ਵੱਡਾ ਸੰਦੇਸ਼ ਦਿੱਤਾ। ਇਸ ਦੌਰਾਨ ਆਤਸ਼ਬਾਜ਼ੀ ਵੀ ਹੋਈ ਤੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵੀ ਖੂਬ ਸ਼ੇਅਰ ਕੀਤੀਆਂ। ਕੋਰੋਨਾ ਨਾਲ ਸਿੱਧਾ ਮੁਕਾਬਲਾ ਕਰ ਰਹੇ ਸੂਰਵੀਰਾਂ ਦਾ ਹੌਸਲਾ ਵਧਾਉਣ ਲਈ ਪੀ. ਐੱਮ. ਨੇ ਸ਼ੁੱਕਰਵਾਰ ਨੂੰ ਇਹ ਅਪੀਲ ਕੀਤੀ ਸੀ। ਇਸ ਦੌਰਾਨ ਮੋਦੀ ਨੇ ਵੀ ਦੀਵਾ ਜਲਾਇਆ।
ਦੇਖੋ ਤਸਵੀਰਾਂ—

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh