ਭਾਰਤ ''ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

Monday, Sep 14, 2020 - 10:08 PM (IST)

ਨਵੀਂ ਦਿੱਲੀ - ਦੇਸ਼ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲੇ 49 ਲੱਖ ਤੋਂ ਜ਼ਿਆਦਾ ਹੋ ਗਏ ਹਨ। ਉਥੇ ਹੀ, 38 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ 80,000 ਤੋਂ ਜ਼ਿਆਦਾ ਹੋ ਗਈ ਹੈ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9:05 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ       
ਅੰਡੇਮਾਨ ਨਿਕੋਬਾਰ 3546  3243  51
ਆਂਧਰਾ ਪ੍ਰਦੇਸ਼ 575079  476903  4972
ਅਰੁਣਾਚਲ ਪ੍ਰਦੇਸ਼ 6121  4253  10
ਅਸਾਮ              141763  113133  469
ਬਿਹਾਰ              159526  145019  831
ਚੰਡੀਗੜ੍ਹ          8245  5300  95
ਛੱਤੀਸਗੜ੍ਹ          63991  31931  555
ਦਿੱਲੀ              221533  188122  4770
ਗੋਆ              24898  19648  306
ਗੁਜਰਾਤ          114996  95265  3230
ਹਰਿਆਣਾ         96129  74712  1000
ਹਿਮਾਚਲ ਪ੍ਰਦੇਸ਼ 9655  6143  77
ਜੰਮੂ-ਕਸ਼ਮੀਰ 55325  36381  895
ਝਾਰਖੰਡ          61474  46583  558
ਕਰਨਾਟਕ          467689  361823  7384
ਕੇਰਲ              110818  79813  454
ਲੱਦਾਖ              454 2436  40
ਮੱਧ ਪ੍ਰਦੇਸ਼ 90730  67711  1791
ਮਹਾਰਾਸ਼ਟਰ       1077374  755850  29894
ਮਣੀਪੁਰ             7971  6340  46
ਮੇਘਾਲਿਆ          3724  2075  26
ਮਿਜ਼ੋਰਮ          1428  919  0
ਨਗਾਲੈਂਡ          5214  3897  10
ਓਡਿਸ਼ਾ              155005  122024  637
ਪੁੱਡੂਚੇਰੀ          20226  15027  394
ਪੰਜਾਬ              82113  58999  2424
ਰਾਜਸਥਾਨ          103201  83114  1243
ਸਿੱਕਿਮ              2086  1505  14
ਤਾਮਿਲਨਾਡੂ          508511  453165  8434
ਤੇਲੰਗਾਨਾ          158513  127007  974
ਤ੍ਰਿਪੁਰਾ              19187  11536  200
ਉਤਰਾਖੰਡ           33016  22077  429
ਉੱਤਰ ਪ੍ਰਦੇਸ਼ 317195  245417  4491
ਪੱਛਮੀ ਬੰਗਾਲ 205919  178223  4003
ਕੁਲ              4915546  3845594  80707
ਵਾਧਾ 79358  82152  1063

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 48,46,427 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 79,722 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 37,80,107 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।
 


Inder Prajapati

Content Editor

Related News