ਸਰਕਾਰੀ ਹਸਪਤਾਲ 'ਚ ਲਾਸ਼ ਚੂਹਿਆਂ ਨੇ ਕੁਤਰੀ, ਜਾਂਚ ਦਾ ਹੁਕਮ
Tuesday, Jul 11, 2017 - 01:49 AM (IST)

ਕਰੀਮਨਗਰ - ਤੇਲੰਗਾਨਾ ਦੇ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਚੂਹਿਆਂ ਵੱਲੋਂ ਸਖਤ ਤੌਰ 'ਤੇ ਇਕ ਲਾਸ਼ ਨੂੰ ਕੁਤਰ ਦਿੱਤਾ ਗਿਆ, ਜਿਸ ਤੋਂ ਬਾਅਦ ਇਕ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।