10 Hunted Place in India, ਜਿਹਨਾਂ ਨੂੰ ਦੇਖ ਕੰਬ ਜਾਏਗੀ ਤੁਹਾਡੀ ਰੂਹ (ਤਸਵੀਰਾਂ)

Wednesday, Mar 11, 2020 - 03:48 PM (IST)

10 Hunted Place in India, ਜਿਹਨਾਂ ਨੂੰ ਦੇਖ ਕੰਬ ਜਾਏਗੀ ਤੁਹਾਡੀ ਰੂਹ (ਤਸਵੀਰਾਂ)

ਨਵੀਂ ਦਿੱਲੀ- ਭਾਰਤ ਜਿਨਾਂ ਖੂਬਸੂਰਤ ਦੇਸ਼ ਹੈ ਉਨਾਂ ਹੀ ਰਹੱਸਮਈ ਵੀ ਹੈ। ਇਥੇ ਵੱਖ-ਵੱਖ ਥਾਵਾਂ ਵਿਚ ਬਹੁਤ ਸਾਰੇ ਰਹੱਸ ਲੁਕੇ ਹੋਏ ਹਨ। ਇਹ ਰਹੱਸ ਮਹੱਲਾਂ, ਕਿਲਿਆਂ, ਰਾਜਿਆਂ, ਰਾਣੀਆਂ, ਰਾਜਕੁਮਾਰਾਂ, ਰਾਜਕੁਮਾਰੀਆਂ ਤੇ ਜੰਗਾਂ ਨਾਲ ਜੁੜੇ ਹਨ। ਭਾਰਤ ਵਿਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿਥੇ ਭੂਤਾਂ ਦਾ ਵਾਸ ਸਮਝਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਅਜਿਹੀਆਂ 10 ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਹਨਾਂ ਨੂੰ ਚੋਟੀ ਦੇ ਭੂਤੀਆ ਸਥਾਨਾਂ ਵਿਚ ਸ਼ੁਮਾਰ ਕੀਤਾ ਗਿਆ ਹੈ।

1. Bhangarh Fort, Rajasthan

PunjabKesari
 

2. Delhi Cantonment, Delhi

PunjabKesari
 

3. Dumas Beach, Surat, Gujarat

PunjabKesari
 

4. Mukesh Mills, Mumbai

PunjabKesari
 

5. Savoy Hotel, Mussoorie

PunjabKesari
 

6. Ramoji Film City, Andhra Pradesh

PunjabKesari
 

7. Raj Kiran Hotel, Lonavala

PunjabKesari
 

8. Shaniwar Wada, Pune

PunjabKesari
 

9. Grand Paradi Towers, Mumbai

PunjabKesari
 

10. Dow Hill, West Bengal

PunjabKesari


author

Baljit Singh

Content Editor

Related News