ਬਿਨਾਂ ਪ੍ਰੀਖਿਆ ਦੇ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ! NTPC ''ਚ ਨਿਕਲੀ ਭਰਤੀ, 1,40,000 ਤੱਕ ਮਿਲੇਗੀ ਤਨਖ਼ਾਹ

Thursday, Feb 12, 2026 - 10:56 AM (IST)

ਬਿਨਾਂ ਪ੍ਰੀਖਿਆ ਦੇ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ! NTPC ''ਚ ਨਿਕਲੀ ਭਰਤੀ, 1,40,000 ਤੱਕ ਮਿਲੇਗੀ ਤਨਖ਼ਾਹ

ਵੈੱਬ ਡੈਸਕ- ਬਿਨਾਂ ਪ੍ਰੀਖਿਆ ਸਰਕਾਰੀ ਨੌਕਰੀ ਚਾਹੁੰਦੇ ਹੋ ਤਾਂ ਤੁਹਾਡੀ ਲਈ ਐੱਨਟੀਪੀਸੀ ਦੀ ਨਵੀਂ ਭਰਤੀ ਨਿਕਲੀ ਹੈ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਨੇ ਇੰਜੀਨੀਅਰਿੰਗ ਐਗਜ਼ੀਕਿਊਟਿਵ ਟਰੇਨੀ (EET)-2026 ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਇੰਜੀਨੀਅਰ ਐਗਜ਼ੀਕਿਊਟਿਵ ਟਰੇਨੀ (EET) ਦੇ 515 ਅਹੁਦੇ ਭਰੇ ਜਾਣਗੇ।

ਆਖ਼ਰੀ ਤਾਰੀਖ਼

ਉਮੀਦਵਾਰ 25 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ ਉਮਰ 27 ਸਾਲ ਤੈਅ ਕੀਤੀ ਗਈ ਹੈ।

ਤਨਖਾਹ

ਉਮੀਦਵਾਰ ਨੂੰ 40,000-1,40,000 (E-1 ਗ੍ਰੇਡ) ਰੁਪਏ ਤਨਖਾਹ ਮਿਲੇਗੀ। 

ਸਿੱਖਿਆ ਯੋਗਤਾ

ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਈ ਜਾਂ ਬੀਟੈੱਕ ਦੀ ਡਿਗਰੀ ਫੁੱਲ ਟਾਈਮ ਦੀ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News