ਕਰਨਾਟਕ ਦੇ ਸਾਬਕਾ ਵਿਧਾਇਕ ਐੱਮ. ਪੀ. ਰਵਿੰਦਰ ਦਾ ਦੇਹਾਂਤ

Saturday, Nov 03, 2018 - 09:55 AM (IST)

ਕਰਨਾਟਕ ਦੇ ਸਾਬਕਾ ਵਿਧਾਇਕ ਐੱਮ. ਪੀ. ਰਵਿੰਦਰ ਦਾ ਦੇਹਾਂਤ

ਬੰਗਲੂਰ-ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਮ. ਪੀ. ਪ੍ਰਕਾਸ਼ ਦੇ ਬੇਟੇ ਅਤੇ ਸਾਬਕਾ ਵਿਧਾਇਕ ਐੱਪ. ਪੀ. ਰਵਿੰਦਰ ਦਾ ਮਲਟੀਪਲ ਆਰਗਨ ਫੇਲਰ (Multiple Organ Failure) ਦੇ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬੰਗਲੂਰ ਦੇ 'ਵਿਕਰਮ' ਹਸਪਤਾਲ 'ਚ ਆਪਣਾ ਆਖਿਰੀ ਸਾਹ ਲਿਆ।


Related News