ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਸ਼ੋਅਰੂਮ ''ਚ ਲੱਗੀ ਅੱਗ

01/20/2020 10:59:52 PM

ਨਵੀਂ ਦਿੱਲੀ — ਰਾਜੌਰੀ ਗਾਰਡਨ 'ਚ ਬਿੰਦਲ ਸ਼ੋਅਰੂਮ 'ਚ ਭਿਆਨਕ ਅੱਗ ਲੱਗ ਗਈ। 3 ਫਾਇਰ ਟੈਂਕਰਾਂ ਨੂੰ ਹਾਦਸੇ ਵਾਲੀ ਥਾਂ 'ਤੇ ਰਵਾਨਾ ਕੀਤਾ ਗਿਆ ਹੈ। ਫਿਲਹਾਲ ਅੱਗ ਕਿਸ ਤਰ੍ਹਾਂ ਲੱਗੀ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਿਵਲ ਲਾਇੰਸ ਨੇੜੇ ਦਿੱਲੀ ਆਵਾਜਾਈ ਦਫਤਰ 'ਚ ਭਿਆਨਕ ਅੱਗ ਲੱਗ ਗਈ। ਰਿਪੋਰਟ ਮੁਤਾਬਕ 8 ਫਾਇਰ ਬ੍ਰਿਗੇਡ ਕਰਮਚਾਰੀ ਮੌਕੇ 'ਤੇ ਹਨ।


Inder Prajapati

Content Editor

Related News