ਕਲਮ ਛੋੜ ਹੜਤਾਲ 'ਤੇ ਗਏ ਮੁਲਾਜ਼ਮਾਂ ਹੱਥੋਂ ਖੁੱਸੀ ਕਲਮ! ਸਰਕਾਰ ਨੇ ਕੀਤਾ ਬਰਖ਼ਾਸਤ

Friday, Oct 20, 2023 - 03:51 AM (IST)

ਕਲਮ ਛੋੜ ਹੜਤਾਲ 'ਤੇ ਗਏ ਮੁਲਾਜ਼ਮਾਂ ਹੱਥੋਂ ਖੁੱਸੀ ਕਲਮ! ਸਰਕਾਰ ਨੇ ਕੀਤਾ ਬਰਖ਼ਾਸਤ

ਸੋਲਨ/ਸ਼ਿਮਲਾ (ਨਰੇਸ਼ ਪਾਲ/ਰਾਜੇਸ਼)– ਹਿਮਚਾਲ ਪ੍ਰਦੇਸ਼ ਸਰਕਾਰ ਨੇ ਪਿਛਲੇ 20 ਦਿਨਾਂ ਤੋਂ ਕਲਮ ਛੋੜ ਹੜਤਾਲ ਕਰ ਰਹੇ ਜ਼ਿਲਾ ਪਰਿਸ਼ਦ ਕਾਡਰ ਦੇ ਅਧਿਕਾਰੀ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਟ੍ਰਿਪਲ ਮਰਡਰ: ਨੌਜਵਾਨ ਨੇ ਆਪਣੇ ਮਾਂ-ਪਿਓ ਤੇ ਭਰਾ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ

ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਡਾਇਰੈਕਟਰ ਨੇ ਸਾਰੇ ਜ਼ਿਲਿਆਂ ਦੇ ਕਾਰਜਕਾਰੀ ਜ਼ਿਲਾ ਪਰਿਸ਼ਦ ਅਧਿਕਾਰੀਆਂ ਨੂੰ ਹੜਤਾਲ ’ਤੇ ਬੈਠੇ 167 ਜੇ. ਈਜ਼ ਨੂੰ ਬਰਖਾਸਤ ਕਰ ਕੇ ਆਊਟਸੋਰਸ ’ਤੇ ਨਵੇਂ ਜੇ. ਈ. ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਆਊਟਸੋਰਸ ’ਤੇ 164 ਜੇ. ਈਜ਼ ਦੀ ਨਿਯੁਕਤੀ ਕੀਤੀ ਜਾਵੇਗੀ। ਇਹ ਨਿਯੁਕਤੀਆਂ ਇਕ ਸਾਲ ਲਈ ਹੋਣਗੀਆਂ। ਹਾਲਾਂਕਿ ਜੇ. ਈਜ਼ ਦੀ ਨਵੀਂ ਭਰਤੀ ਲਈ ਜ਼ਿਲ੍ਹਾ ਪ੍ਰੀਸ਼ਦ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ। ਜ਼ਿਲ੍ਹਾ ਪ੍ਰੀਸ਼ਦ ਤੋਂ ਇਹ ਮਨਜ਼ੂਰੀ ਮਿਲੇਗੀ, ਇਸ ਬਾਰੇ ਸ਼ੱਕ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News