ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

06/02/2019 10:30:48 AM

ਨਵੀਂ ਦਿੱਲੀ—ਇੰਜੀਨੀਅਰਿੰਗ ਇੰਡੀਆ ਲਿਮਟਿਡ (EIL) ਨੇ 'ਮੈਨੇਜਮੈਂਟ ਟ੍ਰੇਨੀ' ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 79

ਆਖਰੀ ਤਾਰੀਕ- 20 ਜੂਨ, 2019

ਅਹੁਦਿਆਂ ਦਾ ਵੇਰਵਾ-
ਮੈਨੇਜਮੈਂਟ ਟ੍ਰੇਨੀ (ਸਿਵਲ)-16
ਮੈਨੇਜਮੈਂਟ ਟ੍ਰੇਨੀ (ਮੈਕੇਨਿਕਲ)-36
ਮੈਨੇਜਮੈਂਟ ਟ੍ਰੇਨੀ (ਰਸਾਇਣਕ)-10
ਮੈਨੇਜਮੈਂਟ ਟ੍ਰੇਨੀ (ਇਲੈਕਟ੍ਰੋਨਿਕਲ)-9
ਮੈਨੇਜਮੈਂਟ ਟ੍ਰੇਨੀ (ਇੰਸਟਰੂਮੈਂਟੇਸ਼ਨ)-8

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ. ਈ (B.E), ਬੀ. ਟੈੱਕ (B.Tech) ਪਾਸ ਕੀਤੀ ਹੋਵੇ। 

ਐਕਸਪੀਰੀਅਸ- ਫ੍ਰੈਸ਼ਰ

ਉਮਰ ਸੀਮਾ- 25 ਤੋਂ 30 ਸਾਲ ਤੱਕ 

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (GATE 2019) ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://recruitment.eil.co.in/ ਪੜ੍ਹੋ।


Iqbalkaur

Content Editor

Related News