ਬਿਨਾ ਲਿਖਤੀ ਪ੍ਰੀਖਿਆ ਦੇ ਸਿੱਧੀ ਇੰਟਰਵਿਊ ਰਾਹੀਂ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ

Thursday, Dec 27, 2018 - 12:05 PM (IST)

ਬਿਨਾ ਲਿਖਤੀ ਪ੍ਰੀਖਿਆ ਦੇ ਸਿੱਧੀ ਇੰਟਰਵਿਊ ਰਾਹੀਂ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ-ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ (ECIL) 'ਚ ਅਨੇਕਾਂ ਅਹੁਦਿਆਂ ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 2100

ਅਹੁਦਿਆਂ ਦਾ ਵੇਰਵਾ-
ਜੂਨੀਅਰ ਤਕਨੀਕੀ ਅਧਿਕਾਰੀ- 1470
ਜੂਨੀਅਰ ਕੰਸਲਟੈਂਟ ਫੀਲਡ ਆਪਰੇਸ਼ਨ (ਜੀ. ਆਰ-I)  315
ਜੂਨੀਅਰ ਕੰਸਲਟੈਂਟ ਫੀਲਡ ਆਪਰੇਸ਼ਨ (ਜੀ. ਆਰ-II)  315

ਤਨਖਾਹ- 16,042 ਤੋਂ 19,188 ਰੁਪਏ

ਚੋਣ ਪ੍ਰਕਿਰਿਆ- ਚੋਣ ਮੈਰਿਟ ਅਤੇ ਇੰਟਰਵਿਊ ਦੇ ਆਧਾਰਿਤ ਹੋਵੇਗੀ।

ਆਖਰੀ ਤਾਰੀਕ- 5 ਜਨਵਰੀ 2019

ਨੌਕਰੀ ਸਥਾਨ- ਆਲ ਇੰਡੀਆ

ਇੰਝ ਕਰੋ ਅਪਲਾਈ- ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.ecil.co.in/ ਪੜ੍ਹੋ।


author

Iqbalkaur

Content Editor

Related News