ਪਟਵਾਰੀ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

04/01/2020 10:28:11 AM

ਨਵੀਂ ਦਿੱਲੀ-ਦਿੱਲੀ ਡਿਵੈਲਪਮੈਂਟ ਅਥਾਰਿਟੀ (DDA) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 623

ਆਖਰੀ ਤਾਰੀਕ- 30 ਅਪ੍ਰੈਲ 2020

ਅਹੁਦਿਆਂ ਦਾ ਵੇਰਵਾ-ਮਾਲੀ, ਪਟਵਾਰੀ, ਸੈਟੋਨੋਗ੍ਰਾਫਰ ਗ੍ਰੇਡ ਡੀ, ਪਲਾਨਿੰਗ ਅਸਿਸਟੈਂਟ, ਅਸਿਸਟੈਂਟ ਅਕਾਊਂਟੈਟ ਅਫਸਰ, ਅਸਿਸਟੈਂਟ ਡਾਇਰੈਕਟਰ ਆਦਿ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 18 ਤੋਂ 40 ਸਾਲ ਤੱਕ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://dda.org.in/ddaweb/index.aspx ਪੜ੍ਹੇ।


Iqbalkaur

Content Editor

Related News