ਭਾਰਤ ''ਚ 41 ਲੱਖ ਪਾਰ ਹੋਇਆ ਕੋਰੋਨਾ ਅੰਕੜਾ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

Saturday, Sep 05, 2020 - 10:20 PM (IST)

ਨਵੀਂ ਦਿੱਲੀ - ਦੇਸ਼ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲਿਆਂ ਦੀ ਗਿਣਤੀ 41 ਲੱਖ  ਦੇ ਅੰਕੜੇ ਨੂੰ ਪਾਰ ਕਰ ਗਈ, ਉਥੇ ਹੀ ਮ੍ਰਿਤਕਾਂ ਦੀ ਗਿਣਤੀ 70,000 ਤੋਂ ਜ਼ਿਆਦਾ ਹੋ ਗਈ ਹੈ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ: 

 

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ
ਅੰਡੇਮਾਨ ਨਿਕੋਬਾਰ 3257  2863  49 
ਆਂਧਰਾ ਪ੍ਰਦੇਸ਼ 487331  382104  4347 
ਅਰੁਣਾਚਲ ਪ੍ਰਦੇਸ਼ 4775 345 3280 
ਅਸਾਮ              121224  92717  345
ਬਿਹਾਰ              145861  138376  750 
ਚੰਡੀਗੜ੍ਹ          5502  3290  69 
ਛੱਤੀਸਗੜ੍ਹ          41806  20487  351
ਦਿੱਲੀ              188193  163785  4538 
ਗੋਆ              20455  15281  229 
ਗੁਜਰਾਤ          103006  83546  3094 
ਹਰਿਆਣਾ         74272  58580  781 
ਹਿਮਾਚਲ ਪ੍ਰਦੇ 6852  4932  52 
ਜੰਮੂ-ਕਸ਼ਮੀਰ 42241  31924  770 
ਝਾਰਖੰਡ          48043  32043  455 
ਕਰਨਾਟਕ          389232  283298  6298 
ਕੇਰਲ              84579  62559  337 
ਲੱਦਾਖ              2935  2085  35 
ਮੱਧ ਪ੍ਰਦੇਸ਼ 71880  54649  1543 
ਮਹਾਰਾਸ਼ਟਰ       883862  636574  26276 
ਮਣੀਪੁਰ             6699  4899  35 
ਮੇਘਾਲਿਆ          2916  1527  15 
ਮਿਜ਼ੋਰਮ          1062  713  0
ਨਗਾਲੈਂਡ          4128  3419  10 
ਓਡਿਸ਼ਾ              120221  93774  538 
ਪੁੱਡੂਚੇਰੀ          16566  11107  298 
ਪੰਜਾਬ              61527  43849  1808 
ਰਾਜਸਥਾਨ          88515  70926  1116 
ਸਿੱਕਿਮ              1845  1329 
ਤਾਮਿਲਨਾਡੂ          457697  398366  7748 
ਤੇਲੰਗਾਨਾ          138395  104603  877 
ਤ੍ਰਿਪੁਰਾ              14527  8483  136  
ਉਤਰਾਖੰਡ          23961  15982  330 
ਉੱਤਰ ਪ੍ਰਦੇਸ਼ 259765  195959  3843 
ਪੱਛਮੀ ਬੰਗਾਲ 177701  150801  3510  
ਕੁਲ              41,00,831  31,78,110  70,596 
ਵਾਧਾ 89,954  71,189  1,050


ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 40,23,179 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 69,561 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 31,07,223 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।
 


Inder Prajapati

Content Editor

Related News