ਕਾਂਗਰਸ ਨੇ ਜਾਰੀ ਕੀਤੀ 21 ਉਮੀਦਵਾਰਾਂ ਦੀ ਸੂਚੀ, ਜਾਣੋ ਕਿਸ ਨੂੰ ਕਿੱਥੋ ਮਿਲੀ ਟਿਕਟ

Wednesday, Oct 07, 2020 - 09:46 PM (IST)

ਕਾਂਗਰਸ ਨੇ ਜਾਰੀ ਕੀਤੀ 21 ਉਮੀਦਵਾਰਾਂ ਦੀ ਸੂਚੀ, ਜਾਣੋ ਕਿਸ ਨੂੰ ਕਿੱਥੋ ਮਿਲੀ ਟਿਕਟ

ਪਟਨਾ - ਬਿਹਾਰ ਵਿਧਾਨਸਭਾ ਚੋਣ ਦੀ ਤਾਰੀਖ਼ ਨਜ਼ਦੀਕ ਆ ਰਹੀ ਹੈ। ਮਹਾਗਠਬੰਧਨ 'ਚ ਸ਼ਾਮਲ ਕਾਂਗਰਸ ਨੇ ਪਹਿਲੇ ਪੜਾਅ ਲਈ ਸਾਰੇ 21 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਕਾਂਗਰਸ ਨੇ ਇਨ੍ਹਾਂ ਉਮੀਦਵਾਰਾਂ ਨੂੰ ਆਪਣਾ ਸਿੰਬਲ ਵੀ ਦੇ ਦਿੱਤੇ ਹੈ। 
ਤੁਹਾਨੂੰ ਦੱਸ ਦਈਏ ਕਿ ਬਿਹਾਰ 'ਚ ਪਹਿਲੇ ਪੜਾਅ ਦੀਆਂ 71 ਸੀਟਾਂ 'ਤੇ 28 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਇਸ ਤੋਂ ਬਾਅਦ 3 ਨਵੰਬਰ ਨੂੰ 94 ਸੀਟਾਂ ਅਤੇ 7 ਨਵੰਬਰ ਨੂੰ 78 ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਸ ਮਤਦਾਨ ਤੋਂ ਬਾਅਦ 10 ਨਵੰਬਰ ਨੂੰ ਚੋਣਾਂ ਦੇ ਨਤੀਜੇ ਐਲਾਨ ਜਾਣਗੇ।
 


author

Inder Prajapati

Content Editor

Related News