ਦਿੱਲੀ ਦੇ ਮੁੱਖ ਮੰਤਰੀਆਂ ਦੀ ਲਿਸਟ, ਕਦੋਂ ਕਿਸ ਨੇ ਚਲਾਈ ਸਰਕਾਰ

01/06/2020 5:33:58 PM

ਨਵੀਂ ਦਿੱਲੀ—2020 'ਚ ਦਿੱਲੀ 'ਚ ਮੁੱਖ ਮੰਤਰੀਆਂ ਦੀ ਕੁਰਸੀ 'ਤੇ ਕੌਣ ਬੈਠੇਗਾ ਇਹ ਤਾਂ ਚੋਣਾਂ ਦੇ ਬਾਅਦ ਹੀ ਪਤਾ ਚੱਲੇਗਾ। ਅਜੇ ਅਰਵਿੰਦਰ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ। ਉੱਥੇ ਦੂਜੀ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਤੋਂ ਪਹਿਲਾਂ ਛੀਲਾ ਦੀਕਸ਼ਿਤ ਨੇ ਰਾਜਧਾਨੀ 'ਚ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਚਲਾਈ। ਉਹ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੀ। ਉਨ੍ਹਾਂ ਤੋਂ ਪਹਿਲਾਂ ਭਾਜਪਾ ਦੇ ਤਿੰਨ ਮੁੱਖ ਮੰਤਰੀ ਨੇ ਕਮਾਨ ਸੰਭਾਲੀ, ਜਦਕਿ 1956 ਤੋਂ 1993 ਤੱਕ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਰਿਹਾ। ਆਓ ਦੇਖਦੇ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਪੂਰੀ ਲਿਸਟ ਅਤੇ ਉਨ੍ਹਾਂ ਦਾ ਕਾਰਜਕਾਲ

ਮੁੱਖ ਮੰਤਰੀ   ਕਾਰਜਕਾਲ
ਅਰਵਿੰਦ ਕੇਜਰੀਵਾਲ (ਆਪ)
14 ਫਰਵਰੀ 2015 ਹੁਣ ਤੱਕ
ਰਾਸ਼ਟਰਪਤੀ ਸ਼ਾਸਨ 15 ਫਰਵਰੀ 2014-11 ਫਰਵਰੀ 2015
ਅਰਵਿੰਦ ਕੇਜਰੀਵਾਲ (ਆਪ) 28 ਦਸੰਬਰ 2013-14 ਫਰਵਰੀ 2014
ਸ਼ੀਲਾ ਦੀਕਸ਼ਿਤ (ਕਾਂਗਰਸ) 2008-2013
ਸ਼ੀਲਾ ਦੀਕਸ਼ਿਕ (ਕਾਂਗਰਸ) 2003-2008
ਸ਼ੀਲਾ ਦੀਕਸ਼ਿਤ (ਕਾਂਗਰਸ) 1998-2003
 
ਸੁਸ਼ਮਾ ਸਵਰਾਜ (ਬੀ.ਜੇ.ਪੀ.) 1997-1998
ਸਾਹਿਬ ਸਿੰਘ ਵਰਮਾ (ਬੀ.ਜੇ.ਪੀ.) 1996-1997
ਮਦਨ ਲਾਲ ਖੁਰਾਨਾ (ਬੀ.ਜੇ.ਪੀ.) 1993-1996
ਰਾਸ਼ਟਰਪਤੀ ਸ਼ਾਸਨ 1956-1993
ਜੀ.ਐਨ.ਸਿੰਘ (ਕਾਂਗਰਸ) 1955-1956
ਬ੍ਰਹਮਾ ਪ੍ਰਕਾਸ਼ ਚੌਧਰੀ 1952-1955


 


Shyna

Content Editor

Related News