ਛੱਤੀਸਗੜ੍ਹ: ਸੁਕਮਾ ''ਚ IED ਧਮਾਕਾ, 4 ਜਵਾਨ ਜ਼ਖਮੀ

Saturday, Mar 24, 2018 - 09:42 PM (IST)

ਛੱਤੀਸਗੜ੍ਹ: ਸੁਕਮਾ ''ਚ IED ਧਮਾਕਾ, 4 ਜਵਾਨ ਜ਼ਖਮੀ

ਛੱਤੀਸਗੜ੍ਹ— ਇਥੋਂ ਦੇ ਸੁਕਮਾ ਜ਼ਿਲੇ 'ਚ ਇਕ ਵਾਰ ਫਿਰ ਅੱਜ ਮਾਓਵਾਦੀਆਂ ਨੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਸੁਕਮਾ ਜਿਲੇ ਦੇ ਸਾਮਸੇੱਟੀ ਇਲਾਕੇ 'ਚ ਮਾਓਵਾਦੀਆਂ ਨੇ ਆਈ. ਈ. ਡੀ. ਧਮਾਕਾ ਕੀਤਾ ਹੈ। ਨਕਸਲੀਆਂ ਵਲੋਂ ਕੀਤੇ ਗਏ ਇਸ ਆਈ. ਈ. ਡੀ. ਧਮਾਕੇ 'ਚ ਜ਼ਿਲਾ ਪੁਲਸ ਬਲ ਦੇ 5 ਜਵਾਨ ਜ਼ਖਮੀ ਹੋ ਗਏ ਹਨ। ਸ਼ਨੀਵਾਰ ਸਵੇਰੇ ਜ਼ਿਲਾ ਪੁਲਸ ਬਲ ਦੇ ਜਵਾਨ ਸਰਚਿੰਗ 'ਤੇ ਨਿਕਲੇ ਸਨ। ਫੁਲਬਗੜੀ ਖੇਤਰ 'ਚ ਨਕਸਲੀਆਂ ਨੇ ਆਈ. ਈ. ਡੀ. ਧਮਾਕਾ ਕੀਤਾ ਹੈ।  ਡੀ. ਆਈ. ਜੀ. ਸੁੰਦਰਰ ਰਾਜ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।
 


Related News