10ਵੀਂ ਪਾਸ ਲਈ ਇਸ ਵਿਭਾਗ ਨੇ ਕੱਢੀਆਂ ਨੌਕਰੀਆਂ, ਇਸ ਤਰ੍ਹਾਂ ਕਰੋ ਅਪਲਾਈ

Sunday, Aug 26, 2018 - 12:43 PM (IST)

10ਵੀਂ ਪਾਸ ਲਈ ਇਸ ਵਿਭਾਗ ਨੇ ਕੱਢੀਆਂ ਨੌਕਰੀਆਂ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ— ਕਮਿਸ਼ਨਰੇਟ ਆਫ ਹੈਲਥ ਐਂਡ ਫੈਮਿਲੀ ਵੈੱਲਫੇਅਰ ਆਂਧਰਾ ਪ੍ਰਦੇਸ਼ ਨੇ ਸੈਕੰਡ ਏ.ਐੱਨ.ਐੱਮ(IInd ANM) ਦੇ 79 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਸਿੱਖਿਅਕ ਯੋਗਤਾ- 10ਵੀਂ+ਮਲਟੀ ਪਰਪਜ਼ ਹੈਲਥ ਵਰਕਰ ਟ੍ਰੇਨਿੰਗ ਸਰਟੀਫਿਕੇਟ
ਆਖ਼ਰੀ ਤਰੀਕ- 4 ਸਤੰਬਰ 2018
ਉਮਰ-18-42 ਸਾਲ
ਚੋਣ ਪ੍ਰੀਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਮੁਤਾਬਕ ਕੀਤਾ ਜਾਵੇਗੀ।
ਸੈਲਰੀ- 18,975 ਰੁਪਏ
ਅਪਲਾਈ ਇਸ ਤਰ੍ਹਾਂ ਕਰੋ- ਉਮੀਦਵਾਰ ਵਿਭਾਗ ਦੀ ਵੈੱਬਸਾਈਟ  http://www.kurnool.ap.gov.in ਦੇ ਜ਼ਰੀਏ 4 ਸਤੰਬਰ 2018 ਤੱਕ ਅਪਲਾਈ ਕਰ ਸਕਦੇ ਹਨ।


Related News