ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Tuesday, Feb 12, 2019 - 10:37 AM (IST)

ਨਵੀਂ ਦਿੱਲੀ-ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਜੂਨੀਅਰ ਤਕਨੀਕੀ ਅਸਿਸਟੈਂਟ, ਜੂਨੀਅਰ ਸੁਪਰਡੈਂਟ ਅਤੇ ਕਈ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 571
ਆਖਰੀ ਤਾਰੀਕ- 16 ਮਾਰਚ 2019
ਅਪਲਾਈ ਫੀਸ- ਜਨਰਲ /ਓ. ਬੀ. ਸੀ. ਲਈ 1000 ਰੁਪਏ
ਐੱਸ. ਸੀ/ਐੱਸ. ਟੀ/ਪੀ. ਡਬਲਿਊ. ਡੀ, ਸਾਬਕਾ ਫੌਜੀਆਂ ਅਤੇ ਔਰਤਾਂ ਲਈ 300 ਰੁਪਏ
ਨੌਕਰੀ ਸਥਾਨ- ਆਲ ਇੰਡੀਆ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਨਲਾਈਟ ਟੈਸਟ ਅਤੇ ਇੰਟਰਵਿਊ ਦੇ ਆਧਾਰਿਤ 'ਤੇ ਹੋਵੇਗੀ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ ਹੋਵੇ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://cewacor.nic.in ਪੜ੍ਹੋ।