ਕੇਂਦਰੀ ਬਲਾਂ, ਵਿਸ਼ੇਸ਼ ਪੁਲਸ ਇਕਾਈਆਂ ਨੂੰ 36000 ਆਧੁਨਿਕ ਏ. ਕੇ. ਰਾਈਫਲਾਂ ਮਿਲੀਆਂ

Wednesday, Sep 05, 2018 - 05:45 AM (IST)

ਕੇਂਦਰੀ ਬਲਾਂ, ਵਿਸ਼ੇਸ਼ ਪੁਲਸ ਇਕਾਈਆਂ ਨੂੰ 36000 ਆਧੁਨਿਕ ਏ. ਕੇ. ਰਾਈਫਲਾਂ ਮਿਲੀਆਂ

ਨਵੀਂ ਦਿੱਲੀ—ਕੇਂਦਰੀ ਨੀਮ ਫੌਜੀ ਬਲਾਂ ਅਤੇ ਚੋਣਵੀਆਂ ਸੂਬਾਈ ਪੁਲਸ ਇਕਾਈਆਂ ਨੂੰ ਹਾਲ ਹੀ 'ਚ 36000 ਆਧੁਨਿਕ ਏ. ਕੇ. ਸੀਰੀਜ਼ ਦੀਆਂ ਅਸਾਲਟ ਰਾਈਫਲਾਂ ਦਿੱਤੀਆਂ ਗਈਆਂ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਸੁਰੱਖਿਆ ਅਦਾਰੇ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 
ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਸੰਸਾਰਿਕ ਟੈਂਡਰ ਸਫਲਤਾਪੂਰਵਕ ਪੂਰਾ ਹੋਣ ਤੋਂ ਬਾਅਦ ਇਹ ਹਥਿਆਰ ਬੁਲਗਾਰੀਆ ਤੋਂ ਖਰੀਦੇ ਗਏ।


Related News