ਇਸ ਵਿਭਾਗ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਮਿਲੇਗੀ 40,000 ਤੋਂ ਵੱਧ ਤਨਖਾਹ
Friday, Oct 04, 2019 - 10:36 AM (IST)

ਨਵੀਂ ਦਿੱਲੀ—ਕੈਬਨਿਟ ਸਕੱਤਰੇਤ ਡਿਪਟੀ ਫੀਲਡ ਦਫਤਰ (Cabinet Secretariat Deputy Field Office) 'ਚ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 29
ਆਖਰੀ ਤਾਰੀਕ- 12 ਨਵੰਬਰ, 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 30 ਸਾਲ ਤੱਕ
ਤਨਖਾਹ- 44,900 ਰੁਪਏ ਪ੍ਰਤੀ ਮਹੀਨਾ
ਨੌਕਰੀ ਸਥਾਨ- ਨਵੀਂ ਦਿੱਲੀ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਕੰਪਿਊਟਰ ਆਧਾਰਿਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://cabsec.gov.in/ ਪੜ੍ਹੋ।