CAA ਪ੍ਰਦਰਸ਼ਨ : ਸ਼ਾਹੀਨ ਬਾਗ ''ਚ ਪਿਸਤੌਲ ਲੈ ਕੇ ਵੜ੍ਹਿਆ ਸ਼ਖਸ

Tuesday, Jan 28, 2020 - 06:40 PM (IST)

CAA ਪ੍ਰਦਰਸ਼ਨ : ਸ਼ਾਹੀਨ ਬਾਗ ''ਚ ਪਿਸਤੌਲ ਲੈ ਕੇ ਵੜ੍ਹਿਆ ਸ਼ਖਸ

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਦਿੱਲੀ ਦੇ ਸ਼ਾਹੀਨ ਬਾਗ 'ਚ ਜਾਰੀ ਵਿਰੋਧ ਪ੍ਰਦਰਸ਼ਨ 'ਚ ਵੜ੍ਹਣ ਦੀ ਕੋਸ਼ਿਸ਼ 'ਚ ਇਕ ਸ਼ਖਸ ਹਥਿਆਰ ਸਮੇਤ ਫੜ੍ਹਿਆ ਗਿਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਇਥੇ ਚੈਕਿੰਗ ਦੌਰਾਨ ਪਿਸਤੌਲ ਲੈ ਕੇ ਵੜ੍ਹਨ ਦੀ ਕੋਸ਼ਿਸ਼ ਕਰ ਰਹੇ ਇਕ ਸ਼ਖਸ ਨੂੰ ਫੜ੍ਹਿਆ ਅਤੇ ਉਸ ਨੂੰ ਉਥੋਂ ਭਜਾ ਦਿੱਤਾ ਗਿਆ।


author

Inder Prajapati

Content Editor

Related News