ਲੋਕਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋਏ ਘਰ

Monday, Oct 30, 2017 - 06:22 PM (IST)

ਲੋਕਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋਏ ਘਰ

ਮੰਡੀ— ਮੰਡੀ ਦੇ ਡਾਹਰ ਪਿੰਡ 'ਚ ਭਿਆਨਕ ਅੱਗ ਲੱਗਣ ਨਾਲ ਸਾਰੇ ਘਰ ਸੜ ਕੇ ਸੁਆਹ ਹੋ ਗਏ। ਪਿੰਡ 'ਚ ਕੋਈ ਵੀ ਅਜਿਹਾ ਘਰ ਨਹੀਂ ਜੋ ਇਸ ਅੱਗ ਤੋਂ ਬਚਿਆ ਹੋਵੇ। ਲੋਕਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਘਰ ਸੜ ਕੇ ਸੁਆਹ ਹੋ ਗਏ।

PunjabKesari
ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪਿੰਡ 'ਚ ਅੱਗ ਲਗੀ ਤਾਂ ਪਿੰਡ ਵਾਸੀਆਂ ਕੋਲ ਪ੍ਰਾਪਤ ਪਾਣੀ ਵੀ ਨਹੀਂ ਸੀ, ਜਿਸ ਨਾਲ ਸਾਰੇ ਮਕਾਨ ਸੜ ਗਏ। ਫਾਇਰ ਬਿਗ੍ਰੇਡ ਨੂੰ ਮੌਕੇ 'ਤੇ ਸੂਚਨਾ ਦਿੱਤੀ ਗਈ ਹੈ ਪਰ ਜਦੋਂ ਤੱਕ ਗੱਡੀ ਆਈ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ। ਅੱਗ ਕਿਸ ਤਰ੍ਹਾਂ ਲੱਗੀ ਇਸ ਦੇ ਬਾਰੇ ਪਤਾ ਨਹੀਂ ਚੱਲ ਸਕਿਆ ਹੈ।

PunjabKesari


Related News