ਪੁਲਸ ''ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਲੱਖਾਂ ''ਚ ਹੋਵੇਗੀ ਤਨਖਾਹ

Thursday, Aug 22, 2019 - 10:31 AM (IST)

ਪੁਲਸ ''ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਲੱਖਾਂ ''ਚ ਹੋਵੇਗੀ ਤਨਖਾਹ

ਨਵੀਂ ਦਿੱਲੀ—ਬਿਹਾਰ ਲੋਕ ਸੇਵਾ ਕਮਿਸ਼ਨ ਨੇ ਪੁਲਸ ਦੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 2,446

ਆਖਰੀ ਤਾਰੀਕ- 25 ਸਤੰਬਰ, 2019

ਅਹੁਦਿਆਂ ਦਾ ਵੇਰਵਾ- ਇੰਸਪੈਕਟਰ, ਅਸਿਸਟੈਂਟ ਸੁਪਰਡੈਂਟ ਜੇਲ ਆਦਿ 

ਉਮਰ ਸੀਮਾ- 20 ਤੋਂ 37 ਸਾਲ ਤੱਕ 

ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। 

ਅਪਲਾਈ ਫੀਸ-
ਸਾਧਾਰਨ ਅਤੇ ਓ. ਬੀ. ਸੀ. ਉਮੀਦਵਾਰਾਂ ਲਈ 700 ਰੁਪਏ
ਐੱਸ. ਸੀ/ਐੱਸ. ਟੀ ਉਮੀਦਵਾਰਾਂ ਲਈ 400 ਰੁਪਏ

ਤਨਖਾਹ-
ਸਬ ਇੰਸਪੈਕਟਰ- 35,400 ਰੁਪਏ ਤੋਂ ਲੈ ਕੇ 1,12,400 ਰੁਪਏ
ਸਰਜੈਂਟ- 35,400 ਰੁਪਏ ਤੋਂ ਲੈ ਕੇ 1,12,400 ਰੁਪਏ
ਅਸਿਸਟੈਂਟ ਸੁਪਰਡੈਂਟ ਜੇਲ (ਸਿੱਧੀ ਭਰਤੀ)- 29,200 ਰੁਪਏ ਤੋਂ ਲੈ ਕੇ 92,300 ਰੁਪਏ
ਅਸਿਸਟੈਂਟ ਸੁਪਰਡੈਂਟ ਜੇਲ (ਐਕਸ ਸਰਵਿਸਮੈਨ)- 29,200 ਰੁਪਏ ਤੋਂ ਲੈ ਕੇ 92,300 ਰੁਪਏ 

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਫਿਜੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://bpssc.bih.nic.in/ ਪੜ੍ਹੋ।


author

Iqbalkaur

Content Editor

Related News