ਅਗਸਤਾ ਵੈਸਟਲੈਂਡ ਮਾਮਲੇ ''ਚ ਵੱਡਾ ਖੁਲਾਸਾ, ਗਾਂਧੀ ਪਰਿਵਾਰ ਦੇ ਕਰੀਬੀ ਅਹਿਮਦ ਪਟੇਲ ਦਾ ਨਾਂ

Thursday, Apr 04, 2019 - 09:33 PM (IST)

ਅਗਸਤਾ ਵੈਸਟਲੈਂਡ ਮਾਮਲੇ ''ਚ ਵੱਡਾ ਖੁਲਾਸਾ, ਗਾਂਧੀ ਪਰਿਵਾਰ ਦੇ ਕਰੀਬੀ ਅਹਿਮਦ ਪਟੇਲ ਦਾ ਨਾਂ

ਨਵੀਂ ਦਿੱਲੀ- ਲੋਕ ਸਭਾ ਚੋਣ ਤੋਂ ਪਹਿਲਾਂ ਈ.ਡੀ. ਨੇ ਆਪਣੀ ਚਾਰਜਸ਼ੀਟ 'ਚ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਈ.ਡੀ. ਨੇ ਚਾਰਜਸ਼ੀਟ 'ਚ AP ਤੇ FAM ਨਾਂ ਦੇ ਦੋ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਜਿਸ 'ਚ AP (ਅਹਿਮਦ ਪਟੇਲ) ਤੇ FAM (ਫੈਮਿਲੀ) ਹੈ।
ਸੂਤਰਾਂ ਮੁਤਾਬਕ ਅਗਸਤਾ ਵੈਸਟਲੈਂਡ ਦੇ ਦੋਸ਼ੀ ਵਿਚੌਲੀਏ ਕ੍ਰਿਸ਼ਟੀਅਨ ਮਿਸ਼ੇਲ ਨੇ AP ਦਾ ਮਤਲਬ ਅਹਿਮਦ ਪਟੇਲ ਦੱਸਿਆ ਹੈ ਤਾਂ ਉਥੇ ਹੀ FAM ਮਤਲਬ ਫੈਮਿਲੀ ਦੱਸਿਆ ਹੈ।


author

Inder Prajapati

Content Editor

Related News