10ਵੀਂ ਪਾਸ ਲਈ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

Sunday, Dec 08, 2019 - 10:42 AM (IST)

10ਵੀਂ ਪਾਸ ਲਈ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ—ਭਾਰਤ ਹੈਵੀ ਇਲੈਕਟ੍ਰੋਨਿਕ ਲਿਮਟਿਡ (BHEL) ਨੇ ਟ੍ਰੇਂਡ ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 305

ਆਖਰੀ ਤਾਰੀਕ- 19 ਦਸੰਬਰ, 2019

ਅਹੁਦਿਆਂ ਦਾ ਵੇਰਵਾ- ਫਿਟਰ, ਟਰਨਰ, ਮੈਕੇਨਿਸਟ, ਵੈਲਡਰ, ਇਲੈਟ੍ਰੀਸ਼ੀਅਨ, ਡ੍ਰਾਫਟਮੈਨ, ਕਾਰਪੇਂਟਰ ਆਦਿ ਅਹੁਦੇ।

ਉਮਰ ਸੀਮਾ- 18 ਤੋਂ 27 ਸਾਲ ਤੱਕ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ ਅਤੇ ਉਸ ਦੇ ਕੋਲ ਆਈ.ਟੀ.ਆਈ ਸਰਟੀਫਿਕੇਟ ਵੀ ਹੋਵੇ।

ਤਨਖਾਹ- 7,700 ਤੋਂ ਲੈ ਕੇ 8,050 ਰੁਪਏ ਪ੍ਰਤੀ ਮਹੀਨਾ

ਨੌਕਰੀ ਸਥਾਨ- ਹਰਿਦੁਆਰ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਲਿਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.bhelhwr.co.in/bhelweb/Home.jsp ਪੜ੍ਹੋ।


author

Iqbalkaur

Content Editor

Related News