ਇੰਟਰਵਿਊ ਰਾਹੀਂ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਲੱਖਾਂ ''ਚ ਹੋਵੇਗੀ ਤਨਖਾਹ

Saturday, Jun 08, 2019 - 11:29 AM (IST)

ਇੰਟਰਵਿਊ ਰਾਹੀਂ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਲੱਖਾਂ ''ਚ ਹੋਵੇਗੀ ਤਨਖਾਹ

ਨਵੀਂ ਦਿੱਲੀ—ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ (BHEL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 24

ਆਖਰੀ ਤਾਰੀਕ-25 ਜੂਨ, 2019

ਅਹੁਦਿਆਂ ਦਾ ਵੇਰਵਾ- ਸੀਨੀਅਰ ਇੰਜੀਨੀਅਰਿੰਗ, ਡਿਪਟੀ ਮੈਨੇਜਰ, ਮੈਨੇਜਰ ਅਤੇ ਸੀਨੀਅਰ ਡਿਪਟੀ ਜਨਰਲ ਮੈਨੇਜਰ ਆਦਿ

ਸਿੱਖਿਆ ਯੋਗਤਾ- ਉਮੀਦਵਾਰ ਨੇ ਅਹੁਦੇ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ

ਉਮਰ ਸੀਮਾ- 32 ਤੋਂ ਲੈ ਤੇ 48 ਸਾਲ ਤੱਕ

ਤਨਖਾਹ- ਅਹੁਦਿਆਂ ਮੁਤਾਬਕ ਵੱਖ-ਵੱਖ ਤਨਖਾਹ ਹੋਵੇਗੀ। 
ਸੀਨੀਅਰ ਇੰਜੀਨੀਅਰ ਲਈ (ਈ2)- 70,000 ਤੋਂ ਲੈ ਕੇ 2,00,000 ਰੁਪਏ
ਸੀਨੀਅਰ ਇੰਜੀਨੀਅਰ (ਈ 2)- 80,000 ਤੋਂ ਲੈ ਕੇ 2,20,000 ਰੁਪਏ
ਮੈਨੇਜਰ (ਈ4) 90,000 ਤੋਂ ਲੈ ਕੇ 2,40,000 ਰੁਪਏ
ਸੀਨੀਅਰ ਡਿਊਟੀ ਜਨਰਲ ਮੈਨੇਜਰ (ਈ6 ਏ)- 1,20,000 ਤੋਂ ਲੈ ਕੇ 2,80,000 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bhel.com/index.php/#mainmenusection ਪੜ੍ਹੋ।


author

Iqbalkaur

Content Editor

Related News