ਬੈਂਗਲੁਰੂ ''ਚ ਸਿਟੀ ਕ੍ਰਾਈਮ ਬਰਾਂਚ ਨੇ ਸਪਾ ''ਚ ਮਾਰਿਆ ਛਾਪਾ, 6 ਕੁੜੀਆਂ ਨੂੰ ਛੁਡਵਾਇਆ

02/19/2020 1:25:21 PM

ਬੈਂਗਲੁਰੂ— ਕਰਨਾਟਕ 'ਚ ਬੁੱਧਵਾਰ ਭਾਵ ਅੱਜ ਇਕ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ 6 ਕੁੜੀਆਂ ਨੂੰ ਛੁਡਵਾਇਆ ਗਿਆ ਹੈ। ਬੈਂਗਲੁਰੂ ਸਿਟੀ ਕ੍ਰਾਈਮ ਬਰਾਂਚ (ਸੀ. ਸੀ. ਬੀ.) ਨੇ ਇਹ ਛਾਪੇਮਾਰੀ ਕੀਤੀ। ਸੀ. ਸੀ. ਬੀ. ਨੇ ਕੋਰਮੰਗਲਾ ਇਲਾਕੇ 'ਚ ਇਕ ਸਪਾ ਸੈਂਟਰ 'ਤੇ ਛਾਪੇਮਾਰੀ ਕਰ ਕੇ 6 ਕੁੜੀਆਂ ਤੋਂ ਛੁਡਵਾਇਆ। ਇਸ ਦੌਰਾਨ ਸਪਾ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਮਾਲਕ ਫਰਾਰ ਹੈ।

PunjabKesari


Tanu

Content Editor

Related News