ਇਸ ਵਿਭਾਗ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਲੱਖਾਂ ''ਚ ਹੋਵੇਗੀ ਤਨਖਾਹ

04/30/2020 10:56:04 AM

ਨਵੀਂ ਦਿੱਲੀ-ਬ੍ਰਾਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (BECIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 51

ਆਖਰੀ ਤਾਰੀਕ- 6 ਮਈ, 2020

ਅਹੁਦਿਆਂ ਦਾ ਵੇਰਵਾ- ਸਾਈਬਰ ਕ੍ਰਾਈਮ ਥ੍ਰੇਟ ਇੰਟੈਲੀਜੈਂਸ ਐਨਾਲਿਸਟ, ਡਿਜੀਟਲ ਫਾਰੈਂਸਿਕ ਐਕਸਪਰਟ, ਸਾਫਟਵੇਅਰ ਡਿਵੈਲਪਰ, ਕੰਟੇਂਟ ਡਿਵੈਲਪਰ, ਨੈਟਵਰਕ ਫਾਰੈਂਸਿਕ ਐਕਸਪਰਟ, ਡਾਟਾ ਐਨਾਲਿਸਟ, ਕ੍ਰਿਪਟੋ ਐਨਾਲਿਸਟ,ਪ੍ਰੋਗਰਾਮ ਮੈਨੇਜਰ ਆਦਿ।

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਤਨਖਾਹ- 2.33 ਲੱਖ ਰੁਪਏ ਪ੍ਰਤੀ ਮਹੀਨਾ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ। 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.becil.com/ ਪੜ੍ਹੋ।


Iqbalkaur

Content Editor

Related News