ਬੈਂਕ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

12/13/2019 10:09:46 AM

ਨਵੀਂ ਦਿੱਲੀ—ਬੈਂਕ ਆਫ ਮਹਾਰਾਸ਼ਟਰ (Bank of Maharashtra) ਨੇ ਸਪੈਸ਼ਲਿਸਟ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 300

ਆਖਰੀ ਤਾਰੀਕ- 31 ਦਸੰਬਰ 2019

ਅਹੁਦਿਆਂ ਦਾ ਵੇਰਵਾ- ਸਪੈਸ਼ਲਿਸਟ ਅਫਸਰ ਦੇ ਵੱਖ-ਵੱਖ ਅਹੁਦੇ

ਉਮਰ ਸੀਮਾ-35 ਸਾਲ ਤੱਕ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੈਚੂਲਰ ਡਿਗਰੀ ਦੇ ਨਾਲ ਕੰਪਿਊਟਰ ਦੀ ਵੀ ਜਾਣਕਾਰੀ ਹੋਵੇ। ਇਸ ਤੋਂ ਇਲਾਵਾ MBA/CA/ICWA/CFA  ਡਿਗਰੀ ਪਾਸ ਕੀਤੀ ਹੋਵੇ।

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਗਰੁੱਪ ਡਿਸਕਸ਼ਨ ਅਤੇ ਪਰਸਨਲ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.bankofmaharashtra.in/ ਪੜ੍ਹੋ।


Iqbalkaur

Content Editor

Related News