ਔਰੰਗਾਬਾਦ ਏਅਰਪੋਰਟ ਦਾ ਨਾਂ ਬਦਲ ਕੇ ਰੱਖਿਆ 'ਛੱਤਰਪਤੀ ਸ਼ਿਵਾਜੀ ਮਹਾਰਾਜ'

Thursday, Mar 05, 2020 - 08:31 PM (IST)

ਔਰੰਗਾਬਾਦ ਏਅਰਪੋਰਟ ਦਾ ਨਾਂ ਬਦਲ ਕੇ ਰੱਖਿਆ 'ਛੱਤਰਪਤੀ ਸ਼ਿਵਾਜੀ ਮਹਾਰਾਜ'

ਨੈਸ਼ਨਲ ਡੈਸਕ—ਮਹਾਰਾਸ਼ਟਰ ਉੱਧਵ ਸਰਕਾਰ ਨੇ ਔਰੰਗਾਬਾਦ ਏਅਰਪੋਰਟ ਦਾ ਨਾਮ ਬਦਲ ਦਿੱਤਾ ਹੈ। ਔਰੰਗਾਬਾਦ ਜ਼ਿਲੇ 'ਚ ਸਥਿਤ ਏਅਰਪੋਰਟ ਹੁਣ ਛੱਤਰਪਤੀ ਸ਼ਿਵਾਜੀ ਏਅਰਪੋਰਟ ਦੇ ਨਾਂ ਨਾਲ ਜਾਣਿਆ ਜਾਵੇਗਾ। ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਦੱਸ ਦੇਈਏ ਕਿ ਹਾਲ ਹੀ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਦੇਵਿੰਦਰ ਫਡਣਵੀਸ ਨੇ ਔਰੰਗਾਬਾਦ ਦਾ ਨਾਮ ਬਦਲਣ ਦੀ ਮੰਗ ਚੁੱਕੀ ਸੀ ਜਿਸ ਨੂੰ ਲੈ ਕੇ ਮਹਾਰਾਸ਼ਟਰ ਵਿਧਾਨਸਭਾ 'ਚ ਕਾਫੀ ਵਿਵਾਦ ਹੋਇਆ ਸੀ।

PunjabKesari


author

Karan Kumar

Content Editor

Related News