ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਮਿਲੇਗੀ 93,000 ਤਨਖਾਹ

02/27/2019 10:43:20 AM

ਨਵੀਂ ਦਿੱਲੀ-ਆਂਧਰਾ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (APPSC) ਨੇ ਸਿਵਲ ਸਹਾਇਕ ਸਰਜਨ, ਜ਼ਿਲਾ ਸੈਨਿਕ ਕਲਿਆਣ ਅਧਿਕਾਰੀ ਅਤੇ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 31

ਆਖਰੀ ਤਾਰੀਕ- 26 ਮਾਰਚ 2019

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਪਾਸ ਹੋਵੇ। 

ਉਮਰ ਸੀਮਾ- 18 ਤੋਂ 42 ਸਾਲ 

ਤਨਖਾਹ- 93,780 ਰੁਪਏ 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://psc.ap.gov.in/ ਪੜ੍ਹੋ।


Iqbalkaur

Content Editor

Related News