ਬੱਚਣ ਦੀ ਕੋਸ਼ਿਸ਼ ''ਚ ਹੋਇਆ ਹਾਦਸਾ, ਗੱਡੀ ''ਚ ਲੱਗੀ ਅੱਗ

Monday, Jun 26, 2017 - 05:21 PM (IST)

ਮਥੁਰਾ—ਮਥੁਰਾ ਦੇ ਵਰਿੰਦਾਵਨ ਮਾਂਟ ਰੋਡ 'ਤੇ ਸੜਕ ਹਾਦਸੇ 'ਚ ਗੱਡੀ 'ਚ ਅੱਗ ਲੱਗ ਗਈ। ਅਸਲ 'ਚ ਸੜਕ 'ਤੇ ਸਫੈਦ ਪੱਟੀ ਲਗਾਉਣ ਦਾ ਕੰਮ ਚੱਲ ਰਿਹਾ ਸੀ, ਉਸ ਸਮੇਂ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਗੱਡੀ ਦਰਖੱਤ ਨਾਲ ਜਾ ਟਕਰਾਈ ਅਤੇ ਅੱਗ ਲੱਗ ਗਈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਕਿਹਾ ਜਾਂਦਾ ਹੈ ਕਿ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।


Related News