ਆਈ.ਟੀ.ਆਈ. ਹੋਲਡਰ ਲਈ ਨਿਕਲੀਆਂ ਨੌਕਰੀਆਂ, 10ਵੀਂ ਪਾਸ ਵੀ ਕਰ ਸਕਦੇ ਅਪਲਾਈ

02/21/2018 12:20:59 PM

ਝਾਰਖੰਡ— ALIMCO 'ਚ ਆਈ. ਟੀ.ਆਈ. ਹੋਲਡਰ ਅਤੇ 10ਵੀਂ ਪਾਸ ਵਾਲਿਆਂ ਲਈ ਨੌਕਰੀਆਂ ਨਿਕਲੀਆਂ ਹਨ। ਉਮੀਦਵਾਰ ਵੈਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜੀ ਦੇਣ।
ਕੁਲ ਅਹੁਦੇ- 40
ਵੈਬਸਾਈਟ- www.alimco.in
ਅਹੁਦੇ ਦਾ ਨਾਮ- ਫਿਟਰ, ਮਕੈਨਿਸਟ, ਟਰਨਰ, ਇਲੈਕਟ੍ਰੀਸ਼ੀਅਨ, ਪੇਂਟਰ ਵੇਲਡਰ, ਪ੍ਰੈੱਸ ਅਪਰੇਟਰ ਆਦਿ।
ਯੋਗਤਾ- ਆਈ.ਟੀ.ਆਈ. ਅਤੇ 10ਵੀਂ ਪਾਸ (ਅਨੁਸਾਰ)
ਆਖਰੀ ਤਾਰੀਖ- 27 ਫਰਵਰੀ, 2018
ਉਮਰ ਹੱਦ- ਅਰਧ ਕੁਸ਼ਲ ਕਰਮਚਾਰੀਆਂ ਲਈ ਵੱਧ ਤੋਂ ਵੱਧ ਉਮਰ 28 ਸਾਲ ਅਤੇ ਹੋਰ ਅਹੁੱਦਿਆਂ ਲਈ ਵੱਧ ਤੋਂ ਵੱਧ 30 ਸਾਲ।
ਇਸ ਤਰ੍ਹਾਂ ਕਰੋ ਅਪਲਾਈ-  ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਉਮੀਦਵਾਰ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਦੇਣ ਅਤੇ ਉਸ ਤੋਂ ਬਾਅਦ ਅਰਜ਼ੀ ਪੱਤਰ ਦੇ ਪ੍ਰਿੰਟਆਊਟ ਨੂੰ ਸੁਰੱਖਿਤ ਰੱਖ ਲਓ। 
ਨੋਟ- ਇਹ ਨਿਯੁਕਤੀਆਂ ਕੰਟਰੈਕਟ ਆਧਾਰ 'ਤੇ ਹੋਣਗੀਆਂ।


Related News