ਨੇਤਾ ਚੁਣੇ ਜਾਣ ਤੋਂ ਬਾਅਦ ਬੋਲੇ ਉਧਵ, ਮੋਟਾ ਭਾਈ ਨੂੰ ਮਿਲਣ ਦਿੱਲੀ ਜਾਵਾਂਗਾ
Tuesday, Nov 26, 2019 - 08:41 PM (IST)

ਮੁੰਬਈ — ਮਹਾਰਾਸ਼ਟਰ ਵਿਕਾਸ ਅਘਾੜੀ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਉਧਵ ਠਾਕਰੇ ਨੇ ਕਿਹਾ ਕਿ ਮੈਂ ਵੱਡੇ ਭਰਾ ਨੂੰ ਮਿਲਣ ਦਿੱਲੀ ਜਾਵਾਂਗਾ। ਉਨ੍ਹਾਂ ਕਿਹਾ ਕਿ ਇਸ ਸਰਕਾਰ 'ਚ ਕਈ ਅਨੁਭਵੀ ਲੋਕ ਹਨ। ਉਧਨ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਬੀਜੇਪੀ ਨੇ 30 ਸਾਲ ਦੀ ਦੋਸਤੀ ਤੋੜੀ ਹੈ। ਉਨ੍ਹਾਂ ਨੇ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ। ਮੇਰੀ ਹਿੰਦੁਤਵ ਝੂਠਾ ਨਹੀਂ ਹੈ।