ਹੰਗਰੀ ਦੂਤਘਰ ''ਚ ਆਨਰੇਰੀ ਕੌਂਸਲ ਬਣੇ ਆਦਿਤਿਆ ਸੁਰਪਾਲ

Thursday, Nov 24, 2022 - 06:06 PM (IST)

ਹੰਗਰੀ ਦੂਤਘਰ ''ਚ ਆਨਰੇਰੀ ਕੌਂਸਲ ਬਣੇ ਆਦਿਤਿਆ ਸੁਰਪਾਲ

ਨਵੀਂ ਦਿੱਲੀ (ਬਿਊਰੋ) ਆਦਿਤਿਯ ਸੁਰਪਾਲ ਨੂੰ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਨੂੰ ਨਵੀਂ ਦਿੱਲੀ ਸਥਿਤ ਹੰਗਰੀ ਦੂਤਘਰ ਵਿਚ ਚੰਡੀਗੜ੍ਹ, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਅਧਿਕਾਰ ਖੇਤਰ ਦੇ ਨਾਲ ਆਨਰੇਰੀ ਕੌਂਸਲ ਦੇ ਰੂਪ ਵਿਚ ਸਹੁੰ ਚੁਕਾਈ ਗਈ।


author

Vandana

Content Editor

Related News