ਮੁੰਬਈ ’ਚ ਹੀਰਾ ਵਪਾਰੀ ਨੇ 15ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ

Wednesday, Feb 19, 2020 - 01:35 AM (IST)

ਮੁੰਬਈ ’ਚ ਹੀਰਾ ਵਪਾਰੀ ਨੇ 15ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ

ਮੁੰਬਈ – ਇਕ ਹੀਰਾ ਵਪਾਰੀ ਨੇ ਦੱਖਣੀ ਮੁੰਬਈ ਦੇ ਉਪੇਰਾ ਹਾਊਸ ਦੀ 15ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਮੰਗਲਵਾਰ ਆਤਮ–ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ 61 ਸਾਲਾ ਧੀਰੇਨ ਭਾਈ ਵਜੋਂ ਹੋਈ ਹੈ। ਪੁਲਸ ਨੂੰ ਮ੍ਰਿਤਕ ਦੇ ਦਫਤਰ ਵਿਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਆਤਮ–ਹੱਤਿਆ ਲਈ ਖੁਦ ਨੂੰ ਜ਼ਿੰਮੇਵਾਰ ਕਰਾਰ ਿਦੱਤਾ ਹੈ। ਫਿਰ ਵੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਿਦੱਤੀ ਹੈ।


author

Khushdeep Jassi

Content Editor

Related News