ਕਾਨਪੁਰ ’ਚ ਜਮਾਤੀਆਂ ਦੀ ਲਾਪ੍ਰਵਾਹੀ, ਕੋਰੋਨਾ ਦੇ ਸ਼ਿਕਾਰ ਹੋਏ ਮਦਰੱਸੇ ਦੇ 8 ਵਿਦਿਆਰਥੀ

Wednesday, Apr 15, 2020 - 11:13 PM (IST)

ਕਾਨਪੁਰ ’ਚ ਜਮਾਤੀਆਂ ਦੀ ਲਾਪ੍ਰਵਾਹੀ, ਕੋਰੋਨਾ ਦੇ ਸ਼ਿਕਾਰ ਹੋਏ ਮਦਰੱਸੇ ਦੇ 8 ਵਿਦਿਆਰਥੀ

ਕਾਨਪੁਰ - ਹੁਣ ਤੱਕ ਤਬਲੀਗੀ ਜਮਾਤ ਦੇ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਮਿਲ ਰਹੇ ਸਨ ਪਰ ਹੁਣ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਦੂਜੇ ਲੋਕ ਵੀ ਕੋਰੋਨਾ ਦੀ ਲਪੇਟ ’ਚ ਆਉਣ ਲੱਗੇ ਹਨ। ਕਾਨਪੁਰ ਦੇ ਇਕ ਮਦਰੱਸੇ ਦੇ 8 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਤਾਜ਼ਾ ਮਾਮਲਾ ਕਾਨਪੁਰ ਦਾ ਹੈ, ਜਿੱਥੇ ਇਕ ਮਦਰੱਸੇ ’ਚ ਰਹਿ ਰਹੇ ਤਬਲੀਗੀ ਜਮਾਤ ਦੇ ਲੋਕਾਂ ਕਾਰਨ 12 ਤੋਂ 22 ਸਾਲ ਦੇ 8 ਵਿਦਿਆਰਥੀ ਕੋਰੋਨਾ ਪੀੜਤ ਹੋ ਗਏ। ਮਦਰੱਸੇ ’ਚ 17 ਵਿਦਿਆਰਥੀਆਂ ’ਚ ਕੋਰੋਨਾ ਦੇ ਲੱਛਣ ਨਜ਼ਰ ਆਏ ਸਨ।


author

Inder Prajapati

Content Editor

Related News