26 ਦੇਸ਼ਾਂ ਦੀ ਭਾਰਤੀ ਪਾਰਸਪੋਰਟ ''ਤੇ Visa-free ਸੈਰ, ਬੱਸ ਪੂਰੀਆਂ ਕਰੋ ਇਹ ਸ਼ਰਤਾਂ
Thursday, Jan 09, 2025 - 03:47 PM (IST)
ਵੈੱਬ ਡੈਸਕ : ਬਹੁਤ ਸਾਰੇ ਲੋਕਾਂ ਦਾ ਇੱਕ ਸੁਪਨਾ ਦੁਨੀਆ ਦੀ ਯਾਤਰਾ ਕਰਨਾ ਅਤੇ ਨਵੀਆਂ ਥਾਵਾਂ ਦੇਖਣਾ ਹੁੰਦਾ। ਇਹ ਸੁਪਨਾ ਹੁਣ ਭਾਰਤੀ ਪਾਸਪੋਰਟ ਵਾਲੇ ਲੋਕਾਂ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨੀ ਨਾਲ ਸਾਕਾਰ ਹੋ ਸਕਦਾ ਹੈ। ਦੁਨੀਆ ਭਰ ਵਿੱਚ ਭਾਰਤ ਦੇ ਪ੍ਰਭਾਵ ਨੇ ਬਹੁਤ ਸਾਰੇ ਦੇਸ਼ਾਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਦੀ ਪਰੇਸ਼ਾਨੀ ਤੋਂ ਬਿਨਾਂ ਭਾਰਤੀ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਮਜਬੂਰ ਕਰ ਦਿੱਤਾ ਹੈ। ਦਰਅਸਲ ਭਾਰਤੀ ਪਾਸਪੋਰਟ ਦੇ ਪ੍ਰਭਾਵ ਕਾਰਨ ਹੁਣ ਭਾਰਤੀ ਪਾਸਪੋਰਟ ਧਾਰਕ 26 ਦੇਸ਼ਾਂ ਦੀ ਸੈਰ ਕਰ ਸਕਦੇ ਹਨ, ਜਿਥੇ ਜਾਣ ਲਈ ਉਨ੍ਹਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਪਏਗੀ। ਇਸ ਦੌਰਾਨ ਉਨ੍ਹਾਂ ਨੂੰ ਬੱਸ ਕੁਝ ਸ਼ਰਤਾਂ ਦਾ ਪਾਲਣ ਕਰਨਾ ਪਏਗਾ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਲਾਇਆ UAPA
ਭਾਰਤੀਆਂ ਲਈ ਵੀਜ਼ਾ-ਮੁਕਤ ਦੇਸ਼ 2025
Thailand
Bhutan
Nepal
Mauritius
Malaysia
Kenya
Iran
Angola
Barbados
Dominica
El Salvador
Fiji
Gambia
Grenada
Haiti
Jamaica
Kazakhstan
Kiribati
Macao
Micronesia
The Palestinian Territories
Saint Kitts and Nevis
Senegal
St. Vincent and the Grenadines
Trinidad and Tobago
Vanuatu
ਇਹ ਵੀ ਪੜ੍ਹੋ : ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਪੁਲਸ ਨੇ 12 ਘੰਟੇ 'ਚ ਸੁਲਝਾਈ ਕਤਲ ਦੀ ਗੁੱਥੀ
ਵੀਜ਼ਾ-ਮੁਕਤ ਦੇਸ਼ਾਂ 'ਚ ਭਾਰਤੀਆਂ ਦੀ ਐਂਟਰੀ ਲਈ ਜ਼ਰੂਰੀ ਸ਼ਰਤਾਂ
ਇੱਕ Valid ਪਾਸਪੋਰਟ
ਦੇਸ਼ ਵਿਚ ਰਹਿਣ ਦੀ ਮਿਆਦ
ਵਾਪਸੀ ਜਾਂ ਅੱਗੇ ਦੀ ਟਿਕਟ ਦਾ ਸਬੂਤ
ਮੌਜੂਦਾ ਫੰਡਾਂ ਦਾ ਸਬੂਤ
ਰਿਹਾਇਸ਼ ਦਾ ਸਬੂਤ
ਯਾਤਰਾ/ਮੈਡੀਕਲ ਬੀਮਾ
ਅਪਰਾਧਿਕ ਰਿਕਾਰਡ ਦੀ ਜਾਂਚ
Customs and declarations
ਇਹ ਵੀ ਪੜ੍ਹੋ : ਪਿੰਡ ਦੇ ਲੋਕਾਂ ਵੱਲੋਂ ਪੁਲਸ ਪਾਰਟੀ 'ਤੇ ਹਮਲਾ, ਮਹਿਲਾ ਐੱਸਐੱਚਓ ਦੀ ਟੁੱਟੀ ਬਾਂਹ
ਤੁਹਾਨੂੰ ਦੱਸ ਦਈਏ ਕਿ ਹਰ ਦੇਸ਼ ਦੇ ਕਸਟਮ, ਫੰਡ ਤੇ ਯਾਤਰਾ ਆਪਣੇ-ਆਪਣੇ ਨਿਯਮ ਹਨ। ਕੁਝ ਦੇਸ਼ ਸਿਰਫ 14 ਦਿਨਾਂ ਦੀ ਵੀਜ਼ਾ ਫਰੀ ਯਾਤਰਾ ਆਫਰ ਕਰਦੇ ਹਨ। ਜਦਕਿ ਕੁਝ ਦੇਸ਼ਾਂ ਵਿਚ ਤੁਸੀਂ ਤਕਰੀਬਨ ਛੇ ਮਹੀਨੇ ਤੱਕ ਬਿਨਾਂ ਵੀਜ਼ੇ ਦੇ ਝੰਜਟ ਦੇ ਰਹਿ ਸਕਦੇ ਹੋ। ਬੱਸ ਤੁਹਾਨੂੰ ਜਿਹੜੇ ਦੇਸ਼ ਚਿੱਲ ਕਰਨ ਜਾਣਾ ਹੈ, ਉਸ ਦੇਸ਼ ਦੇ ਵੀਜ਼ਾ ਨਿਯਮਾਂ ਬਾਰੇ ਚੰਗੀ ਤਰ੍ਹਾਂ ਸਰਚ ਕਰ ਲੈਣਾ ਹੈ।
ਇਹ ਵੀ ਪੜ੍ਹੋ : Jio ਦਾ ਵੱਡਾ ਧਮਾਕਾ, 49 ਰੁਪਏ 'ਚ ਯੂਜ਼ਰਸ ਨੂੰ ਮਿਲੇਗਾ ਅਨਲਿਮਟਿਡ ਡਾਟਾ