ਹੰਦਵਾੜਾ ''ਚ 2 ਦਹਿਸ਼ਤਗਰਦ ਗ੍ਰਿਫਤਾਰ, ਭਾਰੀ ਮਾਤਰਾ ''ਚ ਗੋਲਾ-ਬਾਰੂਦ ਬਰਾਮਦ

Saturday, Mar 14, 2020 - 10:40 PM (IST)

ਹੰਦਵਾੜਾ ''ਚ 2 ਦਹਿਸ਼ਤਗਰਦ ਗ੍ਰਿਫਤਾਰ, ਭਾਰੀ ਮਾਤਰਾ ''ਚ ਗੋਲਾ-ਬਾਰੂਦ ਬਰਾਮਦ

ਸ਼੍ਰੀਨਗਰ, (ਅਰੀਜ਼)— ਪੁਲਸ ਨੇ ਖਾਸ ਸੂਚਨਾ 'ਤੇ ਹੰਦਵਾੜਾ 'ਚ 2 ਦਹਿਸ਼ਤਗਰਦਾਂ ਨੂੰ ਕਰਾਲਗੜ੍ਹ ਇਨ ਵਿਨ ਹਾਜਨ ਚੌਕ ਕੋਲ ਸਥਿਤ ਇਕ ਚੌਕੀ ਤੋਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦਹਿਸ਼ਤਗਰਦਾਂ ਦੀ ਪਛਾਣ ਨਜ਼ੀਰ ਅਹਿਮਦ ਵਾਨੀ ਅਤੇ ਬਸ਼ੀਰ ਅਹਿਮਦ ਵਾਨੀ ਨਿਵਾਸੀ ਸ਼ੇਖਪੁਰਾ ਤੀਰਥਪੁਰਾ ਬਲਗਾਮ ਵਜੋਂ ਕੀਤੀ ਗਈ ਹੈ। ਉਨ੍ਹਾਂ ਦੇ ਕਬਜ਼ੇ ਤੋਂ ਏ. ਕੇ. 47 ਰਾਈਫਲ, ਚੀਨੀ ਪਿਸਤੌਲ. ਯੂ. ਬੀ. ਜੀ. ਐੱਸ . ਅਤੇ ਭਾਰੀ ਗਿਣਤੀ 'ਚ ਗੋਲਾ-ਬਾਰੂਦ ਬਰਾਮਦ ਹੋਇਆ ਹੈ।


author

KamalJeet Singh

Content Editor

Related News