ਡੋਡਾ ''ਚ ਮਿੰਨੀ ਬੱਸ ਪਲਟਣ ਨਾਲ 2 ਦੀ ਮੌਤ, ਦਰਜਨਾਂ ਜ਼ਖਮੀ
Thursday, Jan 25, 2018 - 12:07 PM (IST)

ਜੰਮੂ— ਡੋਡਾ 'ਚ ਮਿੰਨੀ ਬੱਸ ਪਲਟਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਖਾਰਾ ਦੇ ਨਜਦੀਕ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਦਰਜਨਾਂ ਹੀ ਲੋਕ ਜ਼ਖਮੀ ਹੋ ਗਏ। ਪੁਲਸ ਵੱਲੋਂ ਜ਼ਖਮੀਆਂ ਨੂੰ ਬੱਸ ਚੋਂ ਬਾਹਰ ਕੱਢਣ ਦਾ ਬਚਾਅ ਕਾਰਜ ਚੱਲ ਰਿਹਾ ਹੈ।