ਮਹਾਰਾਸ਼ਟਰ ''ਚ ਕੋਰੋਨਾ ਨਾਲ 12 ਨਵੀਂਆਂ ਮੌਤਾਂ, ਕੁਲ ਪੀੜਤ 4 ਹਜ਼ਾਰ ਦੇ ਪਾਰ

Tuesday, Apr 21, 2020 - 02:12 AM (IST)

ਮਹਾਰਾਸ਼ਟਰ ''ਚ ਕੋਰੋਨਾ ਨਾਲ 12 ਨਵੀਂਆਂ ਮੌਤਾਂ, ਕੁਲ ਪੀੜਤ 4 ਹਜ਼ਾਰ ਦੇ ਪਾਰ

ਮਹਾਰਾਸ਼ਟਰ - ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਕੋਰੋਨਾ ਨਾਲ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਪੀੜਤਾਂ ਦੀ ਗਿਣਤੀ 'ਚ ਇੱਕ ਦਿਨ 'ਚ 552 ਦਾ ਵਾਧਾ ਦਰਜ ਕੀਤਾ ਗਿਆ ਅਤੇ ਕੁਲ ਅੰਕੜਾ 4 ਹਜ਼ਾਰ ਦੇ ਪਾਰ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ 12 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 22 ਹੋ ਗਈ ਹੈ। ਸੂਬੇ 'ਚ 507 ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇੱਕ ਦਿਨ 'ਚ 142 ਲੋਕ ਠੀਕ ਹੋਏ ਹਨ।


author

Inder Prajapati

Content Editor

Related News