ਕਿਸਾਨੀ ਅੰਦੋਲਨ ਦੇ ਹੱਕ ’ਚ ਕਾਂਗਰਸੀਆਂ ਕੱਢਿਆਂ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ

Wednesday, Feb 28, 2024 - 05:53 PM (IST)

ਕਿਸਾਨੀ ਅੰਦੋਲਨ ਦੇ ਹੱਕ ’ਚ ਕਾਂਗਰਸੀਆਂ ਕੱਢਿਆਂ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ

ਨਿਹਾਲ ਸਿੰਘ ਵਾਲਾ (ਗੁਪਤਾ) : ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਬਲਾਕ ਕਾਂਗਰਸ ਕਮੇਟੀ ਨਿਹਾਲ ਸਿੰਘ ਵਾਲਾ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਰੁਪਿੰਦਰ ਸਿੰਘ ਦੀਨਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਮਨਜੀਤ ਸਿੰਘ ਹੰਬੜਾਂ ਆਬਜ਼ਰਵਰ ਹਲਕਾ ਨਿਹਾਲ ਸਿੰਘ ਵਾਲਾ, ਇੰਦਰਜੀਤ ਜੌਲੀ ਜਨਰਲ ਸਕੱਤਰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ, ਚੈਅਰਮੇਨ ਜਸਵਿੰਦਰ ਸਿੰਘ ਕੁੱਸਾ, ਪ੍ਰਧਾਨ ਜਸਵੰਤ ਸਿੰਘ ਪੱਪੀ ਰਾਊਕੇ, ਰੂਪ ਲਾਲ ਮਿੱਤਲ ਸ਼ਹਿਰੀ ਪ੍ਰਧਾਨ, ਸਰਪੰਚ ਗੁਰਤੇਜ ਸਿੰਘ ਕਾਕਾ ਬਾਰੇਵਾਲਾ, ਪ੍ਰਧਾਨ ਜਸਵੀਰ ਸਿੰਘ ਖੋਟੇ, ਸਰਪੰਚ ਅਮਰਜੀਤ ਸਿੰਘ ਪੱਤੋ, ਸਰਪੰਚ ਜਸਪਾਲ ਸਿੰਘ ਪੱਤੋ ਦੀਦਾਰ ਸਿੰਘ, ਸਰਪੰਚ ਮੋਹਰ ਸਿੰਘ ਮਾਣੂੰਕੇ, ਗੁਰਦੀਪ ਸਿੰਘ ਮਾਣੂੰਕੇ ਸੀਨੀਅਰ ਮੀਤ ਪ੍ਰਧਾਨ ਬਲਾਕ, ਪ੍ਰਧਾਨ ਹਰਫੂਲ ਸਿੰਘ ਮਾਣੂੰਕੇ, ਸਰਪੰਚ ਰਾਮ ਸਿੰਘ ਮਾਣੂੰਕੇ, ਪ੍ਰਧਾਨ ਨਛੱਤਰ ਸਿੰਘ ਯੋਧਾ ਦੀਨਾ ਆਦਿ ਸਾਮਲ ਸਨ।

ਇਸ ਤੋਂ ਇਲਾਵਾ ਇਸ ਮਾਰਚ ਵਿਚ ਇੰਦਰਜੀਤ ਸਿੰਘ ਬਾਰੇਵਾਲਾ ਮੀਤ ਪ੍ਰਧਾਨ ਬਲਾਕ, ਜੰਟਾ ਰਾਊਕੇ ਯੂਥ ਆਗੂ, ਹਿੰਦਰੀ ਪੱਤੋ ਮੀਤ ਪ੍ਰਧਾਨ ਬਲਾਕ, ਹਰਪ੍ਰੀਤ ਸ਼ਰਮਾਂ, ਨੰਗਲ ਯੂਥ ਆਗੂ, ਪ੍ਰਧਾਨ ਲਖਵੀਰ ਸਿੰਘ ਘੋਲੀਆ ਖੁਰਦ, ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ, ਪ੍ਰਧਾਨ ਕਰਮਜੀਤ ਸਿੰਘ ਬੁਰਜ ਹਮੀਰਾ, ਸਰਪੰਚ ਅਜਮੇਰ ਸਿੰਘ ਕਿਸ਼ਨਗੜ੍ਹ, ਬਲਵੀਰ ਸਿੰਘ ਨੰਗਲ ਬਲਾਕ ਸੰਮਤੀ, ਜਰਨੈਲ ਸਿੰਘ ਰਾਮਾ, ਜਗਰੂਪ ਸਿੰਘ ਜੂਪਾ, ਅਵਤਾਰ ਸਿੰਘ ਤਾਰੀ ਮਾਛੀਕੇ, ਪ੍ਰਗਟ ਬਰਾੜ ਮੈਂਬਰ, ਗੁਰਭੇਜ ਸਿੰਘ ਖਾਲਸਾ ਦੀਨਾ, ਰਣਜੀਤ ਸਿੰਘ ਪੁਆਦੜਾ, ਰੂਪ ਸਿੰਘ ਗਿੱਲ, ਜਸਵਿੰਦਰ ਸਿੰਘ ਬਰਾੜ ਦੀਨਾ, ਨੰਬਰਦਾਰ ਅਮਰ ਸਿੰਘ ਖੋਟੇ, ਪ੍ਰਧਾਨ ਪਲਮਿੰਦਰ ਸਿੰਘ ਰਾਊਕੇ ਕਲਾਂ, ਹਰਦੀਪ ਸਿੰਘ ਰਾਊਕੇ ਕਲਾਂ, ਜਸਵਿੰਦਰ ਸਿੰਘ ਰਾਊਕੇ ਕਲਾਂ, ਪ੍ਰਧਾਨ ਬੂਟਾ ਸਿੰਘ ਕਿਸ਼ਨਗੜ੍ਹ, ਹਰਦੀਪ ਰਾਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।


author

Gurminder Singh

Content Editor

Related News