ਸਾਡੀ ਜਿੰਦਗੀ ਹੈ ਅਧੂਰੀ,
Saturday, Mar 17, 2018 - 05:31 PM (IST)

ਸਾਡੀ ਜਿੰਦਗੀ ਹੈ ਅਧੂਰੀ,
ਅਸੀਂ ਲੱਗੇ ਹਾਂ ਜ਼ਰੂਰੀ,
ਪੰਛੀਆਂ ਦੀ ਜ਼ਿੰਦ ਨੂੰ,
ਬਚਾਉਣ ਲਈ ਅਸੀਂ ਡਿੱਗੇ ਕਿਸ ਮਜ਼ਬੂਰੀ।
ਛੱਡ ਦਿਓ ਇਸ ਤੇਜ਼ ਕਤਾਰ ਨੂੰ,
ਛੱਡ ਦਿਓ ਇਸ ਤੇਜ਼ ਰਫਤਾਰ,
ਜੋ ਸੀਨੇ ਲੱਗੀ ਸੱਟ ਨੂੰ ਵੰਡ ਦਿੰਦੀ ਹੈ,
ਉਜਾੜ ਦਿੰਦੀ ਹੈ ਪੰਛੀਆਂ ਦੇ ਆਵਾਸ ਨੂੰ,
ਇੱਕ ਦਿਲ ਵਿਚ ਸੁਪਨੇ,
ਜੋ ਪੈ ਗਏ ਮਹਿੰਗੇ ਮੁੱਲ ਨੇ,
ਰਹਿਣਾ ਦਿਲ ਵਿਚ ਚਾਅ ਏ
ਇਹ ਜੋ ਸਾਡੀਆਂ ਨੇ ਸਦਰਾ
ਮੁੱਕ ਜਾਣਾਂ ਇਹ ਵੇਕਸੂਰੀ ਸਜਾ ਏ
ਰੁੱਖ ਵੱਢਿਆਂ ਪਿਆ ਹੈ,
ਮੀਂਹ ਦੀ ਵਾਰੀਸ 'ਚ
ਅੱਥਰੂ ਬਹਾ ਮਿਲ ਗਿਆ ਹੈ
ਦੁੱਖ ਪਤਾ ਨਇਓ ਕਿਸੇ ਨੂੰ
ਕਿੰਝ ਕਹੇ ਆਪਣੇ ਮਨ ਦੇ ਦੁੱਖ ਨੂੰ
ਮੇਰੀ ਵੀ ਉਕਾਤ ਹੈ, ਤੇਰੀ ਬਾਵਿਆ ਕਿਸ ਜਨਮ 'ਚ ਲਈ ਮੈਂ ਜਾਨ ਏ
ਪਾਪੀ ਦੁਨੀਆ, ਤੂੰ ਵੀ ਪਾਪ ਲਏ ਕਮਾ ਨੇ
- ਜਮਨਾ ਸਿੰਘ ਗੋਬਿੰਦਗੜ੍ਹੀਆਂ
- ਸੰਪਰਕ:98724-62794