ਰੱਜੇ ਨਾ ਕਦੇ
Friday, Jul 06, 2018 - 04:19 PM (IST)

ਰੱਜੇ ਨਾ ਕਦੇ ਰਸਤਾ ਦੇਖਣ,
ਭੁੱਖ ਦੀ ਜਿੱਥੇ ਮਾਰ ਬੁਰੀ,
ਰੱਜੀ ਰੂਹ ਨੇ ਹੋਰ ਰਜਾਉਣੇ,
ਜੇ ਲਵੇ ਨਾ ਕੋਈ ਸਾਰ ਬੁਰੀ।
ਦੇਖੇ ਬਿਨ੍ਹਾਂ ਇਹ ਲੰਘ ਜਾਂਦੀ,
ਅੱਖ ਦੀ ਤਿੱਖੀ ਧਾਰ ਬੁਰੀ,
ਫਰਕ ਅੱਖ ਦਾ ਬਹੁਤ ਬੁਰਾ ਹੈ,
ਰਹਿੰਦੀ ਅੱਖ ਵਿੱਖ ਖਾਰ ਬੁਰੀ,
ਰੱਜੇ ਨਾ ਕਦੇ ਰਸਤਾ ਦੇਖਣ,
ਭੁੱਖ ਦੀ ਜਿੱਥੇ ਮਾਰ ਬੁਰੀ,
ਰੱਜੀ ਰੂਹ ਨੇ ਹੋਰ ਰਜਾਉਣੇ,
ਜੇ ਲਵੇ ਨਾ ਕੋਈ ਸਾਰ ਬੁਰੀ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000