ਨਸ਼ਿਆਂ ਦੇ ਕਾਰੇ...
Wednesday, Sep 25, 2019 - 02:31 PM (IST)

ਸੁਣੋ-ਸੁਣਾਵਾਂ ਸੱਜਣ ਬੇਲੀਓ, ਇਹ ਨਸ਼ਿਆਂ ਦੇ ਕਾਰੇ,
ਪੰਜਾਬ ਮੇਰੇ ਦੇ ਗੱਬਰੂ ਸੋਹਣੇ, ਪਏ ਅੱਜ ਨਸ਼ਿਆਂ ਦੇ ਮਾਰੇ,
ਚਿੱਟਾ, ਭੁੱਕੀ, ਅਫੀਮ, ਟੀਕਿਆਂ, ਪੰਜਾਬ 'ਚ ਪੈਰ ਪਸ਼ਾਰੇ,
ਜੇ ਬਚਾਉਣੀ ਨਸਲ ਅਸਾਡੀ, ਆਪਾਂ ਹੰਭਲਾ ਮਾਰੀਏ ਸਾਰੇ,
ਸਰਕਾਰਾਂ ਨੇ ਹੁਣ ਕੁੱਝ ਨਹੀਂ ਕਰਨਾ, ਇਨ੍ਹਾਂ ਪੱਲੇ ਨੇ ਹੁਣ ਲਾਰੇ,
“ਪਿਉਰੀ“ ਵਾਲਿਆਂ ਹੁਣ ਹੀਲਾ ਕਰਕੇ, ਦੇ-ਦੇ ਹੋਕਾ ਸਾਰੇ,
ਅਗਲੀ ਪੀੜ੍ਹੀ ਬਚਾ ਲਈਏ ਆਪਾਂ, 'ਮਨਜੀਤ' ਖੜਾ ਪੁਕਾਰੇ£
ਮਨਜੀਤ ਪਿਓਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ